ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧੀ
ਪਣਜੀ, 27 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਸੌਰਭ ਤੇ ਗੌਰਵ ਲੁਥਰਾ ਦੀ ਪੁਲਸ ਹਿਰਾਸਤ (Police custody) 29 ਦਸੰਬਰ ਤੱਕ ਵਧਾ ਦਿੱਤੀ ਹੈ । ਦੋਵੇਂ ਭਰਾ ਰੋਮੀਓ ਲੇਨ ਨਾਈਟ ਕਲੱਬ (Romeo Lane Nightclub) ਦੇ ਮਾਲਕ ਹਨ, ਜਿੱਥੇ 6 ਦਸੰਬਰ ਨੂੰ ਇਕ ਵੱਡੀ ਅੱਗ ਲੱਗ ਗਈ ਸੀ ਤੇ 25 ਵਿਅਕਤੀ ਮਾਰੇ ਗਏ ਸਨ […]
ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧੀ Read Post »










