ਆਰ. ਟੀ. ਓ. ਪਟਿਆਲਾ ਦੀ ਪ੍ਰਧਾਨਗੀ ਹੇਠ ਆਈ. ਆਰ. ਏ. ਡੀ. ਦੀ ਪਹਿਲ ਕਦਮੀ ਤਹਿਤ ਸੜਕ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸਿਖਲਾਈ
ਆਰ. ਟੀ. ਓ. ਪਟਿਆਲਾ ਦੀ ਪ੍ਰਧਾਨਗੀ ਹੇਠ ਆਈ. ਆਰ. ਏ. ਡੀ. ਦੀ ਪਹਿਲ ਕਦਮੀ ਤਹਿਤ ਸੜਕ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸਿਖਲਾਈ -ਪੁਲਿਸ, ਆਵਾਜਾਈ, ਸਿਹਤ, ਮੰਡੀ ਬੋਰਡ, ਰਾਸ਼ਟਰੀ ਰਾਜਮਾਰਗ, ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਪਟਿਆਲਾ, 19 ਮਾਰਚ : ਪਟਿਆਲਾ ਜ਼ਿਲ੍ਹੇ […]










