ਕਾਂਗਰਸ ਨਹੀਂ ਝੁਕੇਗੀ : ਰੇਖਾ ਅਗਰਵਾਲ
ਪਟਿਆਲਾ, 3 ਅਪ੍ਰੈਲ : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਕਥਿਤ ਸੱਟੇਬਾਜ਼ੀ ਘੁਟਾਲੇ ਨਾਲ ਜੁੜੀ ਐਫ. ਆਈ. ਆਰ. ਵਿੱਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਨਾਮ ਦਰਜ ਕਰਨ ਦੇ ਫ਼ੈਸਲੇ ਤੋਂ ਬਾਅਦ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ ਰੇਖਾ ਅਗਰਵਾਲ ਨੇ ਉਨ੍ਹਾਂ ਦਾ ਸਮਰਥਨ ਕਰਦਿਆਂ […]
ਕਾਂਗਰਸ ਨਹੀਂ ਝੁਕੇਗੀ : ਰੇਖਾ ਅਗਰਵਾਲ Read Post »









