ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ
ਹਰਿਆਣਾ, 19 ਜਨਵਰੀ 2026 : ਹਰਿਆਣਾ (Haryana) ਦੇ ਜਿ਼ਲਾ ਸਿਰਸਾ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਵਸਨੀਕ ਇਕ ਵਿਅਕਤੀ ਦੀ 10 ਕਰੋੜ (10 crore) ਰੁਪਏ ਦੀ ਲਾਟਰੀ (Lottery) ਦਾ ਇਨਾਮ ਨਿਕਲਿਆ ਹੈ । ਕੀ ਕੰਮ ਕਰਦਾ ਹੈ ਲਾਟਰੀ ਜਿੱਤਣ ਵਾਲਾ ਵਿਅਕਤੀ ਸਿਰਸਾ ਜਿਲ੍ਹੇ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਜਿਸ ਵਸਨੀਕ ਪ੍ਰਿਥਵੀ (Prtithvi) ਨੇ 10 […]
ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ Read Post »










