ਸੜਕੀ ਹਾਦਸੇ ਵਿਚ ਕਾਰ ਸਮੇਤ ਜਿੰਦਾ ਦੋ ਸੜੇ
ਸੰਗਰੂਰ, 17 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੇ ਸੂਲਰ ਘਰਾਟ ਨੇੜੇ ਸੜਕੀ ਹਾਦਸਾ (Road accident) ਵਾਪਰਨ ਕਾਰਨ ਜਿਥੇ ਕਾਰ ਸੜ ਕੇ ਸੁਆਹ ਹੋ ਗਈ, ਉਥੇ ਕਾਰ ਵਿਚ ਸਵਾਰ ਦੋ ਜਣੇ ਵੀ ਜਿਊਂਦੇ ਸੜ ਗਏ । ਕਿਵੇਂ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਸੂਲਰ ਘਰਾਟ ਨੇੜੇ ਜੋ ਭਿਆਨਕ ਸੜਕ ਹਾਦਸਾ ਵਾਪਰਿਆ […]
ਸੜਕੀ ਹਾਦਸੇ ਵਿਚ ਕਾਰ ਸਮੇਤ ਜਿੰਦਾ ਦੋ ਸੜੇ Read Post »










