ਲੇਟੈਸਟ News

Investigation

ਗੈਂਗਸਟਰਾਂ ਤੇ ਵਾਰ ਮੁਹਿੰਮ 27ਵੇਂ ਦਿਨ ਵਿਚ ਹੋਈ ਦਾਖਲ

ਚੰਡੀਗੜ੍ਹ, 17 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜੋ ਕਿ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਹੈ ਨੂੰ 27ਵਾਂ ਦਿਨ ਹੋ ਚੁੱਕਿਆ ਹੈ । ਮੁਹਿੰਮ ਤਹਿਤ ਕਿੰਨੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਤੇ ਕਿੰਨੇ ਕੀਤੇ ਗ੍ਰਿਫ਼ਤਾਰ ਪੰਜਾਬ ਪੁਲਸ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 27ਵੇਂ […]

ਗੈਂਗਸਟਰਾਂ ਤੇ ਵਾਰ ਮੁਹਿੰਮ 27ਵੇਂ ਦਿਨ ਵਿਚ ਹੋਈ ਦਾਖਲ Read Post »

Abdul Sattar

ਮਹਾਸਿ਼ਵਰਾਤਰੀ `ਤੇ ਮੁਸਲਿਮ ਵਿਧਾਇਕ ਦੇ ਮੰਦਰ ਪੁੱਜਣ `ਤੇ ਵਿਵਾਦ

ਛਤਰਪਤੀ ਸੰਭਾਜੀਨਗਰ, 17 ਫਰਵਰੀ 2026 : ਮਹਾਰਾਸ਼ਟਰ (Maharashtra) ਦੇ ਛਤਰਪਤੀ ਸੰਭਾਜੀਨਗਰ ਦੇ ਸਿਲੋਦ ਵਿਚ ਮਹਾਸਿ਼ਵਰਾਤਰੀ ਵਾਲੇ ਦਿਨ ਮੁਸਲਿਮ ਵਿਧਾਇਕ (Muslim legislator) ਦੇ ਮੰਦਰ ਵਿਚ ਪਹੁੰਚਣ ਤੇ ਵਿਵਾਦ ਪੈਦਾ ਹੋਇਆ ਹੈ । ਕੀ ਵਿਵਾਦ ਪੈਦਾ ਹੋਇਆ ਹੈ ਤੇ ਕੀ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਸਿ਼ਵ ਸੈਨਾ ਦੇ ਮੁਸਲਿਮ ਵਿਧਾਇਕ ਤੇ ਸਾਬਕਾ ਮੰਤਰੀ ਅਬਦੁੱਲ ਸੱਤਾਰ (Abdul Sattar)

ਮਹਾਸਿ਼ਵਰਾਤਰੀ `ਤੇ ਮੁਸਲਿਮ ਵਿਧਾਇਕ ਦੇ ਮੰਦਰ ਪੁੱਜਣ `ਤੇ ਵਿਵਾਦ Read Post »

prisoners

ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

ਜੰਮੂ, 17 ਫਰਵਰੀ 2026 : ਭਾਰਤ ਦੇਸ਼ ਦੇ ਜੰਮੂ ਕਸ਼ਮੀਰ (Jammu and Kashmir) ਸੂਬੇ ਵਿਖੇ ਬਣੇ ਜੰਮੂ ਆਰ. ਐਸ. ਪੁਰਾ ਨਿਰੀਖਣ ਘਰ (R. S. Pura Inspection House) ਵਿਚੋਂ ਤਿੰਨ ਕੈਦੀਆਂ ਦੇ ਪੁਲਸ ਨੂੰ ਚਕਮਾ ਦੇ ਕੇ ਫਰਾਰ (Escape) ਹੋਣ ਦਾ ਪਤਾ ਚੱਲਿਆ ਹੈ । ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਜੰਮੂ ਦੇ ਆਰ. ਐਸ. ਪੁਰਾ

ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ Read Post »

America

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

ਅਮਰੀਕਾ, 17 ਫਰਵਰੀ 2026 : ਅਮਰੀਕਾ (America) ਦੇ ਰ੍ਹੋਡ ਆਈਲੈਂਡ ਦੇ ਡੈਨਿਸ ਐਮ. ਲਿੰਚ ਅਰੇਨਾ ਵਿਖੇ ਇੱਕ ਆਈਸ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ (Shooting) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ । ਗੋਲੀ ਚਲਾਉਣ ਵਾਲੇ ਨੇ ਖੁਦ ਨੂੰ ਵੀ ਮਾਰੀ ਗੋਲੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੇ ਗੋਲੀਬਾਰੀ ਕੀਤੀ ਨੇ ਆਪਣੇ ਆਪ

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ Read Post »

Bhawant Mann

ਨਾ ਤਾਂ ਨਸ਼ਾ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਾਂਗਾ : ਮਾਨ

ਮੋਗਾ, 16 ਫਰਵਰੀ 2026 : ਮੋਗਾ ਵਿਖੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਰੈਲੀ (Anti-drug rally) ਕਰਦਿਆਂ ਕਿਹਾ ਕਿ ਨਾ ਤਾਂ ਨਸਿ਼ਆਂ ਦਾ ਸੇਵਨ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਜਾਂ ਖਪਤ ਨੂੰ ਉਤਸ਼ਾਹਿਤ ਕਰਾਂਗਾ । ਮੁੱਖ ਮੰਤਰੀ ਮਾਨ ਨੇ ਰੈਲੀ ਦੌਰਾਨ ਹੋਰ ਕੀ ਕੀ ਆਖਿਆ ਮੋਗਾ ਵਿਖੇ ਨਸਿ਼ਆਂ ਵਿਰੁੱਧ

ਨਾ ਤਾਂ ਨਸ਼ਾ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਾਂਗਾ : ਮਾਨ Read Post »

Transfers

ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 16 ਫਰਵਰੀ 2026 : ਪੰਜਾਬ ਸਰਕਾਰ (Punjab Government) ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਹੁਕਮ ਜਾਰੀ ਕਰਕੇ ਦੋ ਆਈ. ਏ. ਐਸ. ਅਧਿਕਾਰੀਆਂ (I. A. S. officers) ਦਾ ਤਬਾਦਲਾ ਕਰ ਦਿੱਤਾ ਹੈ । ਜਿਨ੍ਹਾਂ ਦਾ ਤਬਾਦਲਾ (Transfer) ਕੀਤਾ ਗਿਆ ਹੈ ਵਿਚ : ਗਿਰੀਸ਼ ਦਿਆਲਨ ਨੂੰ ਬਦਲ ਕੇ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਅੇ ਵਾਧੂ

ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ Read Post »

Arrest

ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ

ਗੁਰੂਗ੍ਰਾਮ, 16 ਫਰਵਰੀ 2026 : ਪ੍ਰਸਿੱਧ ਫਿ਼ਲਮਮੇਕਰ ਰੋਹਿਤ ਸ਼ੈਟੀ (Filmmaker Rohit Shetty) ਦੇ ਘਰ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਮੁੰਬਈ ਪੁਲਸ ਨੇ ਚਾਰ ਹੋਰ ਵਿਅਕਤੀਆਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹਨ ਚਾਰੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਸ (Mumbai Police) ਨੇ ਹਰਿਆਣਾ ਪੁਲਸ ਸਪੈਸ਼ਲ ਟਾਸਕ ਫੋਰਸ ਨਾਲ ਇੱਕ ਸਾਂਝੇ ਆਪ੍ਰੇਸ਼ਨ

ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ Read Post »

videos

ਏ. ਆਈ. ਜਨਰੇਟਡ ਵੀਡੀਓਜ ਨੇ ਪਹੁੰਚਾਈ ਧਾਰਮਿਕ ਭਾਵਨਾਵਾਂ ਨੂੰ ਠੇਸ

ਅੰਮ੍ਰਿਤਸਰ, 16 ਫਰਵਰੀ 2026 : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੀ ਪਰਿਕਰਮਾ ਵਿਚ ਇਕ ਨੌਜਵਾਨ ਦੇ ਜੁੱਤੀਆਂ ਸਮੇਤ ਏ. ਆਈ. ਜਨਰੇਟਡ ਵੀਡੀਓ ਵਿਚ ਦਿਖਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਅਜਿਹਾ ਕਰਨ ਤੇ ਕਰ ਲਿਆ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ

ਏ. ਆਈ. ਜਨਰੇਟਡ ਵੀਡੀਓਜ ਨੇ ਪਹੁੰਚਾਈ ਧਾਰਮਿਕ ਭਾਵਨਾਵਾਂ ਨੂੰ ਠੇਸ Read Post »

renuka chowudhury

ਸੰਸਦ `ਚ ਆਵਾਰਾ ਕੁੱਤਾ ਲਿਆਉਣ ਦਾ ਮਾਮਲਾ

ਨਵੀਂ ਦਿੱਲੀ, 16 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਸੰਸਦ ਕੰਪਲੈਕਸ ਵਿਚ ਅਵਾਰਾ ਕੁੱਤੇ (Stray dogs) ਨੂੰ ਲਿਆਉਣ ਅਤੇ ਸੰਸਦ ਮੈਂਬਰਾਂ ਵਿਰੁੱਧ ਇਤਰਾਜਯੋਗ ਟਿੱਪਣੀ ਦਾ ਮਾਮਲਾ ਸਾਹਮਣੇ ਆਇਆ ਹੈ । ਰਾਜ ਸਭਾ ਮੈਂਬਰ ਰੇਣੁਕਾ ਚੌਧਰੀ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ (Rajya Sabha

ਸੰਸਦ `ਚ ਆਵਾਰਾ ਕੁੱਤਾ ਲਿਆਉਣ ਦਾ ਮਾਮਲਾ Read Post »

Kiran Rijiju

ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ

ਅਰੁਣਾਚਲ ਪ੍ਰਦੇਸ਼, 16 ਫਰਵਰੀ 2026 : ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ (Om Birla) ਨੂੰ ਅਹੁਦੇ ਤੋਂ ਹਟਾਉਣ ਦੇ ਮਤੇ ‘ਤੇ ਚਰਚਾ ਅਤੇ ਉਸ ਤੋਂ ਬਾਅਦ ਵੋਟਿੰਗ 9 ਮਾਰਚ ਨੂੰ ਹੋਵੇਗੀ । ਕੇਂਦਰੀ ਮੰਤਰੀ ਨੇ ਦਿੱਤੀ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਰਿਜਿਜੂ ਨੇ ਕਿਹਾ ਕਿ

ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ Read Post »

Scroll to Top