ਪਿਡੀਲਾਈਟ ਦਾ ਪ੍ਰਾਜੈਕਟ 31 ਏਕੜ ਜ਼ਮੀਨ ਤੇ ਹੋਵੇਗਾ ਸਥਿਤ : ਅਰੋੜਾ
ਚੰਡੀਗੜ੍ਹ 7 ਜਨਵਰੀ 2026 : ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਵਿਦੇਸ਼ੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (sanjeev arora) ਨੇ ਅੱਜ ਐਲਾਨ ਕੀਤਾ ਕਿ ਐਡਹੇਸਿਵ ਅਤੇ ਨਿਰਮਾਣ ਰਸਾਇਣਾਂ ਦੀ ਇੱਕ ਮੋਹਰੀ ਨਿਰਮਾਤਾ ਪਿਡੀਲਾਈਟ ਇੰਡਸਟਰੀਜ਼ ਲਿਮਟਿਡ (Pidilite Industries Limited) 300 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਪੰਜਾਬ ਵਿੱਚ ਇੱਕ ਨਵੀਂ ਨਿਰਮਾਣ ਸਹੂਲਤ […]
ਪਿਡੀਲਾਈਟ ਦਾ ਪ੍ਰਾਜੈਕਟ 31 ਏਕੜ ਜ਼ਮੀਨ ਤੇ ਹੋਵੇਗਾ ਸਥਿਤ : ਅਰੋੜਾ Read Post »










