ਸੰਘਣੀ ਧੁੰਦ ਕਾਰਨ ਵਾਪਰੇ ਸੜਕੀ ਹਾਦਸਿਆਂ ਵਿਚ ਪੰਜ ਦੀ ਮੌਤ ਕਈ ਜ਼ਖ਼ਮੀ
ਉਤਰ ਪ੍ਰਦੇਸ਼, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਚ ਵੀ ਪੈ ਰਹੀ ਸੰਘਣੀ ਧੁੰਦ ਦੇ ਚਲਦਿਆਂ 9 ਵਾਹਨਾਂ (Vehicles) ਦੇ ਆਪਸ ਵਿਚ ਟਕਰਾਉਣ (Collision) ਕਾਰਨ ਪੰਜ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਨਾਲ ਟਕਰਾਉਣ ਕਾਰਨ ਮਾਂ ਪੁੱਤ […]
ਸੰਘਣੀ ਧੁੰਦ ਕਾਰਨ ਵਾਪਰੇ ਸੜਕੀ ਹਾਦਸਿਆਂ ਵਿਚ ਪੰਜ ਦੀ ਮੌਤ ਕਈ ਜ਼ਖ਼ਮੀ Read Post »










