ਕਾਰ ਦੇ ਅੱਗ ਸੇਕ ਰਹੇ ਲੋਕਾਂ `ਤੇ ਚੜ੍ਹਨ ਨਾਲ ਦੋ ਦੀ ਮੌਤ
ਮੋਰੇਨਾ, (ਮੱਧ ਪ੍ਰਦੇਸ਼), 28 ਦਸੰਬਰ 2025 : ਭਾਰਤੀ ਜਨਤਾ ਯੁਵਾ ਮੋਰਚਾ (Bharatiya Janata Yuva Morcha) (ਬੀ. ਜੇ. ਵਾਈ. ਐੱਮ.) ਦੇ ਨੇਤਾ ਦੀ ਤੇਜ਼ ਰਫ਼ਤਾਰ ਕਾਰ (Fast car) ਦੂਜੀ ਕਾਰ ਨਾਲ ਟਕਰਾ ਗਈ ਅਤੇ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ `ਤੇ ਜਾ ਚੜ੍ਹੀ । ਹਾਦਸੇ ਵਿਚ 11 ਸਾਲਾ ਬੱਚੇ ਅਤੇ 1 ਇਕ ਬਜ਼ੁਰਗ ਵਿਅਕਤੀ ਦੀ ਮੌਤ […]
ਕਾਰ ਦੇ ਅੱਗ ਸੇਕ ਰਹੇ ਲੋਕਾਂ `ਤੇ ਚੜ੍ਹਨ ਨਾਲ ਦੋ ਦੀ ਮੌਤ Read Post »










