ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਡਿਟੇਨ
ਅੰਮ੍ਰਿਤਸਰ, 8 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਏਅਰਪੋਰਟ ਤੋਂ ਅੱਜ ਹੀ ਪੰਜਾਬ ਪੁਲਸ ਵਲੋਂ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ (Sister-in-law Lovejit Kaur) ਨੂੰ ਡਿਟੇਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਲਵਜੀਤ ਕੌਰ ਆਸਟਰੇਲੀਆ ਜਾਣ ਲਈ ਏਅਰਪੋਰਟ ਪਹੁੰਚੀ ਸੀ । ਲਵਜੀਤ ਕੌਰ ਵਿਰੁੱਧ ਸੀ ਲੁਕਟ ਆਉਟ ਸਰਕੂਲਰ ਜਾਰੀ ਜੱਗ ਭਗਵਾਨਪੁਰੀਆ […]
ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਡਿਟੇਨ Read Post »







