ਆਬਕਾਰੀ ਵਿਭਾਗ ਦਾ ਫਰਜ਼ੀ ਇੰਸਪੈਕਟਰ ਬਣਿਆਂ ਵਿਅਕਤੀ ਗ੍ਰਿਫ਼ਤਾਰ
ਪਾਣੀਪਤ, 10 ਫਰਵਰੀ 2026 : ਹਰਿਆਣਾ (Haryana) ਦੇ ਪਾਣੀਪਤ ਵਿਖੇ ਇਕ ਵਿਅਕਤੀ ਨੂੰ ਜਾਅਲੀ ਪਛਾਣ ਪੱਤਰ (Fake identity card) ਬਣਾਉਣ ਅਤੇ ਹਰਿਆਣਾ ਆਬਕਾਰੀ ਵਿਭਾਗ ਦਾ ਫਰਜ਼ੀ ਇੰਸਪੈਕਟਰ (Fake Inspector) ਹੋਣ ਦਾ ਦਾਅਵਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਪੁਲਸ ਵੱਲੋਂ […]
ਆਬਕਾਰੀ ਵਿਭਾਗ ਦਾ ਫਰਜ਼ੀ ਇੰਸਪੈਕਟਰ ਬਣਿਆਂ ਵਿਅਕਤੀ ਗ੍ਰਿਫ਼ਤਾਰ Read Post »










