ਛੇ ਵਿਅਕਤੀਆਂ ਵਿਰੁੱਧ ਪਿਲਰ ਪੁੱਟਣ ਅਤੇ ਪਾਣੀ ਵਾਲਾ ਪਾਈਪ ਫਾੜਨ ਤੇ ਕੇਸ ਦਰਜ
ਰਾਜਪੁਰਾ, 6 ਜੁਲਾਈ 2025 : ਥਾਣਾ ਸਦਰ ਰਾਜਪੁਰਾ ਪੁਲਸ (Police Station Sadar Rajpura) ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303, (2), 324 (4), 62, 61 (2) ਬੀ. ਐਨ. ਐਸ. ਤਹਿਤ ਜ਼ਮੀਨ ਵਿਚ ਲੱਗੇ ਪਿੱਲਰ ਪੁੱਟ ਦਿੱਤੇ ਅਤੇ ਪਾਣੀ ਵਾਲਾ ਪਾਈਪ ਵੀ ਚੁੱਕ ਕੇ ਫਾੜ ਦੇਣ ਤੇ ਕੇਸ ਦਰਜ ਕੀਤਾ ਹੈ । ਕਿਸ ਕਿਸ ਵਿਰੁੱਧ ਕੀਤਾ […]
ਛੇ ਵਿਅਕਤੀਆਂ ਵਿਰੁੱਧ ਪਿਲਰ ਪੁੱਟਣ ਅਤੇ ਪਾਣੀ ਵਾਲਾ ਪਾਈਪ ਫਾੜਨ ਤੇ ਕੇਸ ਦਰਜ Read Post »






