ਚਾਰ ਵਿਰੁੱਧ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਤੇ ਕੇਸ ਦਰਜ
ਨਾਭਾ, 28 ਜੂਨ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ–ਵੱਖ ਧਾਰਾਵਾਂ 115 (2), 118 (1), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਵੀਰੂ ਵਾਸੀ ਬਾਲਮੀਕ ਬਸਤੀ ਬੋੜਾ ਗੇਟ ਨਾਭਾ, ਜੀਤਾ, ਅਮਨ ਹਰਿਆਣਵੀ, ਮਾਨਵ, ਸੌਰਭ […]
ਚਾਰ ਵਿਰੁੱਧ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਤੇ ਕੇਸ ਦਰਜ Read Post »









