ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਜ਼ਬਰਦਸਤ ਧਮਾਕਾ
ਦੁਬਈ, 16 ਮਾਰਚ 2026 : ਮੱਧ ਪੂਰਬ (Middle East) ਵਿਖੇ ਇਰਾਨ ਨਾਲ ਅਮਰੀਕਾ ਤੇ ਇਜ਼ਰਾਇਲ ਦੀ ਚੱਲ ਰਹੀ ਲੜਾਈ ਦੌਰਾਨ ਸੋਮਵਾਰ ਸਵੇਰੇ ਦੁੁਬਈ ਹਵਾਈ ਅੱਡੇ ਨੇੜੇ ਇਕ ਜਬਰਦਸਤ ਧਮਾਕਾ (Huge explosion) ਕੀਤਾ ਗਿਆ । ਬਾਲਣ ਟੈਂਕ ਨੂੰ ਨਿਸ਼ਾਨਾ ਬਣਾਉਂਦਿਆ ਕੀਤਾ ਗਿਆ ਡਰੋਨ ਹਮਲਾ ਮਿਲੀ ਜਾਣਕਾਰੀ ਅਨੁਸਾਰ ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ-ਈਰਾਨ (America-Israel-Iran) ਟਕਰਾਅ ਰੁਕਣ ਦੇ ਕੋਈ […]
ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਜ਼ਬਰਦਸਤ ਧਮਾਕਾ Read Post »










