International

kidnapped

ਅਮਰੀਕਾ ਦੇ ਗੁਰਦੁਆਰਾ ਕੰਪਲੈਕਸ ਤੋਂ ਇਕ ਸਿੱਖ ਵਿਅਕਤੀ ਹੋਇਆ ਅਗਵਾ

ਅਮਰੀਕਾ, 20 ਫਰਵਰੀ 2026 : ਅਮਰੀਕਾ (America) ਦੇ ਕੈਨੀਫੋਰਨੀਆ ਦੇ ਟਰੇਸੀ ਸਿਟੀ ਵਿਖੇ ਬਣੇ ਇਕ ਗੁਰਦੁਆਰਾ ਸਾਹਿਬ ਕੰਪਲੈਕਸ ਵਿਚੋਂ ਇਕ ਸਿੱਖ ਵਿਅਕਤੀ ਨੂੰ ਅਗਵਾ ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਨੀਫੋਰਨੀਆ ਦੇ ਟਰੇਸੀ ਸਿਟੀ ਦੇ ਇਕ ਗੁਰਦੁਆਰਾ ਸਾਹਿਬ ਦੇ ਕੰਪਲੈਕਸ (Gurdwara Sahib Complex) ਵਿਚੋਂ ਜਿਸ ਸਿੱਖ […]

ਅਮਰੀਕਾ ਦੇ ਗੁਰਦੁਆਰਾ ਕੰਪਲੈਕਸ ਤੋਂ ਇਕ ਸਿੱਖ ਵਿਅਕਤੀ ਹੋਇਆ ਅਗਵਾ Read Post »

Australia

ਆਸਟ੍ਰੇਲੀਆ ਦੇ ਜੀਲੌਂਗ ਵਿਖੇ ਭਾਰਤੀ ਮੂਲ ਦੇ ਵਿਅਕਤੀ ਤੇ ਹੋਇਆ ਨਸਲੀ ਹਮਲਾ

ਆਸਟ੍ਰੇਲੀਆ, 19 ਫਰਵਰੀ 2026 : ਭਾਰਤੀ ਮੂਲ ਦੇ ਇਕ ਵਿਅਕਤੀ ਨਾਲ ਆਸਟ੍ਰੇਲੀਆ (Australia) ਦੇਸ਼ ਦੇ ਸ਼ਹਿਰ ਜੀਲੌਂਗ ਦੇ ਖੇਤਰ ਕੋਰਿਓ ਵਿਖੇ ਇਕ ਵਿਅਕਤੀ ਵਲੋਂ ਨਸਲੀ ਹਮਲਾ (Racial attack) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ (Geelong City) ਦੇ ਕੋਰਿਓ ਇਲਾਕੇ ਵਿਚ

ਆਸਟ੍ਰੇਲੀਆ ਦੇ ਜੀਲੌਂਗ ਵਿਖੇ ਭਾਰਤੀ ਮੂਲ ਦੇ ਵਿਅਕਤੀ ਤੇ ਹੋਇਆ ਨਸਲੀ ਹਮਲਾ Read Post »

explosion

ਚਰਚ ਵਿਚ ਧਮਾਕਾ ਹੋਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਝੁਲਸੇ

ਅਮਰੀਕਾ, 18 ਫਰਵਰੀ 2026 : ਅਮਰੀਕਾ (America) ਦੇ ਸ਼ਹਿਰ ਨਿਊਯਾਰਕ ਵਿਖੇ ਇਕ ਚਰਚ ਵਿਚ ਜੋਰਦਾਰ ਧਮਾਕਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹੈ ਜ਼ਖ਼ਮੀ ਹੋਣ ਵਾਲਿਆਂ ਵਿਚ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਹਿਰ ਨਿਊਯਾਰਕ (New York) ਵਿਖੇ ਜੋ ਚਰਚ ਵਿਚ ਧਮਾਕਾ ਹੋਇਆ ਦੇ ਵਿਚ ਝੁਲਸ

ਚਰਚ ਵਿਚ ਧਮਾਕਾ ਹੋਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਝੁਲਸੇ Read Post »

America

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

ਅਮਰੀਕਾ, 17 ਫਰਵਰੀ 2026 : ਅਮਰੀਕਾ (America) ਦੇ ਰ੍ਹੋਡ ਆਈਲੈਂਡ ਦੇ ਡੈਨਿਸ ਐਮ. ਲਿੰਚ ਅਰੇਨਾ ਵਿਖੇ ਇੱਕ ਆਈਸ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ (Shooting) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ । ਗੋਲੀ ਚਲਾਉਣ ਵਾਲੇ ਨੇ ਖੁਦ ਨੂੰ ਵੀ ਮਾਰੀ ਗੋਲੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੇ ਗੋਲੀਬਾਰੀ ਕੀਤੀ ਨੇ ਆਪਣੇ ਆਪ

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ Read Post »

Gurpatwant Pannu

ਨਿਖਿਲ ਗੁਪਤਾ ਨੂੰ ਪਨੂੰ ਦੇ ਕਤਲ ਦੀ ਸਾਜਿਸ਼ ਘੜਨ ਦੇ ਦੋਸ਼ ਹੇਠ 24 ਸਾਲ ਦੀ ਸਜ਼ਾ

ਅਮਰੀਕਾ, 14 ਫਰਵਰੀ 2026 : ਅਮਰੀਕਾ (America) ਵਿਖੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਗੁਰਪਤਵੰਤ ਸਿੰਘ ਪਨੂੰ (Gurpatwant Singh Pannu) ਦੀ ਮੌਤ ਦੀ ਸਾਜਿਸ਼ ਰਚੇ ਜਾਣ ਦੇ ਦੋਸ਼ ਹੇਠ 24 ਸਾਲਾਂ ਦੀ ਸਜ਼ਾ (24 years in prison) ਸੁਣਾਈ ਗਈ ਹੈ । ਨਿਖਿਲ ਗੁਪਤਾ ਨੇ ਕਰ ਲਿਆ ਅਮਰੀਕੀ ਕੋਰਟ ਵਿਚ ਜੁਰਮ ਕਬੂਲ ਏ. ਐਨ. ਆਈ. ਦੀ ਇੱਕ

ਨਿਖਿਲ ਗੁਪਤਾ ਨੂੰ ਪਨੂੰ ਦੇ ਕਤਲ ਦੀ ਸਾਜਿਸ਼ ਘੜਨ ਦੇ ਦੋਸ਼ ਹੇਠ 24 ਸਾਲ ਦੀ ਸਜ਼ਾ Read Post »

Pannu

ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ

ਵਾਸਿ਼ੰਗਟਨ, 14 ਫਰਵਰੀ 2026 : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜਿ਼ਸ਼ ਰਚਣ ਦੇ ਦੋਸ਼ ‘ਚ ਅਮਰੀਕੀ ਜੇਲ ‘ਚ ਬੰਦ ਨਿਖਿਲ ਗੁਪਤਾ ਨੇ ਆਪਣਾ ਜੁਰਮ ਕਬੂਲ (Confession of guilt) ਕਰ ਲਿਆ । ਜੁਰਮ ਕਬੂਲਣ ਤੇ ਗੁਪਤਾ ਨੂੰ ਕੀ ਸਜ਼ਾ ਮਿਲ ਸਕਦੀ ਹੈ ਗੁਪਤਾ ਨੇ ਪੰਨੂ ਨੂੰ `ਹੱਤਿਆ ਲਈ ਭਾੜੇ ‘ਤੇ

ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ Read Post »

Arrested

ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

ਕੈਨੇਡਾ, 13 ਫਰਵਰੀ 2026 : ਕੈਨੇਡਾ (Canada) ਵਿਖੇ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ (Truck driver) ਨੂੰ ਡਰੱਗਜ਼ ਸਣੇ ਕੈਨੇਡੀਅਨ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਡਰੱਗ ਕੀਤੀ ਗਈ ਹੈ ਨੌਜਵਾਨ ਕੋਲੋਂ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਨੌਜਵਾਨ ਕੋਲੋਂ ਕੈਨੇਡਾ ਵਿਖੇ ਕੈਨੇਡੀਅਨ ਪੁਲਸ ਨੇ ਡਰੱਗਜ਼ ਮਾਮਲੇ ਵਿਚ

ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ Read Post »

Surrey Police

ਜਬਰਨ ਵਸੂਲੀ ਦੇ ਚਲਦਿਆਂ ਸਰੀ ਪੁਲਸ ਨੇ ਕੀਤੀ ਪੰਜਾਬੀਆਂ ਲਈ ਐਡਵਾਈਜ਼ਰੀ ਜਾਰੀ

ਕੈਨੇਡਾ, 12 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਵਲੋਂ ਨਿਸ਼ਾਨਾ ਬਣਾਉਣ ਦੇ ਚਲਦਿਆਂ ਸਰੀ ਪੁਲਸ ਨੇ ਇਕ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ । ਕੀ ਆਖਿਆ ਗਿਆ ਹੈ ਐਡਵਾਈਜ਼ਰੀ ਵਿਚ ਮਿਲੀ ਜਾਣਕਾਰੀ ਅਨੁਸਾਰ ਸਰੀ ਵਿਖੇ ਜੋ ਪੰਜਾਬੀਆਂ ਕਾਰੋਬਾਰੀਆਂ ਤੋਂ ਜਬਰਨ ਵਸੂਲੀ ਲਈ ਗੈਂਗਸਸਟਰਾਂ (Gangsters) ਵਲੋਂ ਪੰਜਾਬੀ ਕਾਰੋਬਾਰੀਆਂ

ਜਬਰਨ ਵਸੂਲੀ ਦੇ ਚਲਦਿਆਂ ਸਰੀ ਪੁਲਸ ਨੇ ਕੀਤੀ ਪੰਜਾਬੀਆਂ ਲਈ ਐਡਵਾਈਜ਼ਰੀ ਜਾਰੀ Read Post »

Susen Chandra

ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ

ਢਾਕਾ, 11 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੇ ਮੈਮਨ ਸਿੰਘ ਜਿਲੇ ਦੇ ਤ੍ਰਿਸ਼ਾਲਾ ਉਪਰ ਨਗਰ ਵਿਖੇ ਲੰਘੇ ਦਿਨ ਇਕ ਹਿੰਦੂ ਕਾਰੋਬਾਰੀ (Hindu businessman) ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਹਿੰਦੂ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿਖੇ ਜੋ ਉਪਰੋਕਤ 62 ਸਾਲਾ ਹਿੰਦੂ ਵਪਾਰੀ

ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ Read Post »

Canada

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ

ਕੈਨੇਡਾ, 11 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਇਕ ਹਾਈ ਸਕੂਲ (high school) ਵਿਖੇ ਗੋਲੀਬਾਰੀ ਹੋਣ ਕਾਰਨ ਦਸ ਲੋਕਾਂ ਦੀ ਮੌਤ ਦੇ ਚਲਦਿਆਂ ਪੁਲਸ ਕਾਰਵਾਈ ਵਿਚ ਹਮਲਾਵਰ ਦੀ ਵੀ ਮੌਤ (Death) ਹੋ ਗਈ ਹੈ । ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਕਿਥੇ ਹੋਈ ਗੋਲੀਬਾਰੀ ਬ੍ਰਿਟਿਸ਼ ਕੋਲੰਬੀਆ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ.

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ Read Post »

Scroll to Top