ਪਾਕਿਸਤਾਨ ਹੋਇਆ ਭਾਰਤ ਨਾਲ ਟੀ-20 ਮੈਚ ਖੇਡਣ ਲਈ ਰਾਜ਼ੀ
ਨਵੀਂ ਦਿੱਲੀ, 10 ਫਰਵਰੀ 2026 : ਪਾਕਿਸਤਾਨ ਸਰਕਾਰ (Government of Pakistan) ਵਲੋਂ ਲੰਘੇ ਦਿਨੀਂ ਆਪਣੇ ਐਕਸ ਅਕਾਊਂਟ (X Account) ਤੇ ਪੋਸਟ ਪਾ ਕੇ ਪੁਸ਼ਟੀ ਕੀਤੀ ਹੈ ਕਿ ਟੀ-20 ਵਿਸ਼ਵ ਕੱਪ (T20 World Cup) ਦੌਰਾਨ 15 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ । ਹੋਰ ਕੀ ਆਖਿਆ ਗਿਆ ਹੈ ਐਕਸ ਤੇ ਜਾਰੀ ਕੀਤੀ ਪੋਸਟ ਵਿਚ […]
ਪਾਕਿਸਤਾਨ ਹੋਇਆ ਭਾਰਤ ਨਾਲ ਟੀ-20 ਮੈਚ ਖੇਡਣ ਲਈ ਰਾਜ਼ੀ Read Post »










