Punjab

Gurduwara sahib

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਾਰਨ ਮਾਹੌਲ ਹੋਇਆ ਤਣਾਅਪੂਰਨ

ਰਾਮਪੁਰਾ, 27 ਜਨਵਰੀ 2026 : ਪੰਜਾਬ ਦੇ ਸ਼ਹਿਰ ਪਠਾਨਕੋੋਟ (Pathankot) ਦੇ ਮੁਹੱਲਾ ਰਾਮਪੁਰਾ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਅੰਗਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਬੇਅਦਬੀ ਕਾਰਨ ਸੰਗਤਾਂ ਅੰਦਰ ਫੈਲਿਆ ਰੋਸ ਤੇ ਮਾਹੌਲ ਹੋਇਆ ਤਣਾਅਪੂਰਨ ਪਠਾਨਕੋਟ ਦੇ ਜਿਸ ਮੁਹੱਲਾ […]

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਾਰਨ ਮਾਹੌਲ ਹੋਇਆ ਤਣਾਅਪੂਰਨ Read Post »

Meeting

ਪੰਜਾਬ ਹਰਿਆਣਾ ਦੀ ਐਸ. ਵਾਈ. ਐਲ. ਨੂੰ ਲੈ ਕੇ ਮੀਟਿੰਗ ਹੋਈ : ਮੁੱਖ ਮੰਤਰੀ

ਚੰਡੀਗੜ੍ਹ, 27 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਐਸ. ਵਾਈ. ਐਲ. ਨਹਿਰ (S. Y. L. Canal) ਦੇ ਮੁੱਦੇ ਨੂੰ ਲੈ ਕੇ ਹੋਈ । ਮੀਟਿੰਗ ਵਿਚ ਰੱਖਿਆ ਗਿਆ ਹੈ ਦੋਹਾਂ ਧਿਰਾਂ ਵਲੋਂ ਆਪਣਾ-ਆਪਣ ਪੱਖ ਦਹਾਕਿਆਂ ਤੋਂ ਚੱਲੇ ਆ ਰਹੇ ਐਸ. ਵਾਈ. ਐਲ. ਦੇ ਮੁੱਦੇ ਨੂੰ

ਪੰਜਾਬ ਹਰਿਆਣਾ ਦੀ ਐਸ. ਵਾਈ. ਐਲ. ਨੂੰ ਲੈ ਕੇ ਮੀਟਿੰਗ ਹੋਈ : ਮੁੱਖ ਮੰਤਰੀ Read Post »

Jammu-Rajouri borders

ਜੰਮੂ-ਰਾਜੌਰੀ ਦੀਆਂ ਸਰਹੱਦਾਂ `ਤੇ ਮੁਨੀਰ ਨੇ ਤਾਇਨਾਤ ਕੀਤਾ `ਧੌਣ ਵੱਢ` ਦਸਤਾ

ਗੁਰਦਾਸਪੁਰ, 27 ਜਨਵਰੀ 2026 : ਕੰਗਾਲ ਪਾਕਿਸਤਾਨ (Pakistan) ਮੁਨੀਰ ਦੇ ਹੱਥੋਂ ਹੋਰ ਬਰਬਾਦ ਹੋ ਰਿਹਾ ਹੈ, ਜਨਰਲ ਆਸਿਮ ਮੁਨੀਰ ਆਪਣੇ ਦੇਸ਼ ਦੀ ਹਾਲਤ ਸੁਧਾਰਨ ਦੀ ਬਜਾਏ ਭਾਰਤ ਖਿਲਾਫ ਸਾਜ਼ਿਸ਼ ਕਰਨ ‘ਚ ਜੁਟਿਆ ਹੋਇਆ ਹੈ । ਹਾਲ ਹੀ ‘ਚ ਜੰਮੂ-ਰਾਜੌਰੀ (Jammu-Rajouri) ਦੀਆਂ ਸਰਹੱਦਾਂ `ਤੇ ਮੁਨੀਰ ਨੇ `ਧੋਣ ਵੱਢ` ਦਸਤਾ ਤਾਇਨਾਤ ਕਰ ਦਿੱਤਾ ਹੈ । ਬੀ. ਏ.

ਜੰਮੂ-ਰਾਜੌਰੀ ਦੀਆਂ ਸਰਹੱਦਾਂ `ਤੇ ਮੁਨੀਰ ਨੇ ਤਾਇਨਾਤ ਕੀਤਾ `ਧੌਣ ਵੱਢ` ਦਸਤਾ Read Post »

Hail falls

ਮੌਸਮ ਦੇ ਕਰਵਟ ਲੈਂਦਿਆਂ ਹੀ ਮੀਂਹ ਦੇ ਨਾਲ ਪਏ ਗੜੇ

ਪਟਿਆਲਾ, 27 ਜਨਵਰੀ 2026 : ਪਟਿਆਲਾ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸਵੇਰ ਵੇਲੇ ਹੀ ਮੌਸਮ (Weather) ਦੇ ਅਚਾਨਕ ਕਰਵਟ ਲੈਂਦਿਆਂ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ । ਤੇਜ ਹਵਾਵਾਂ ਨੇ ਕੀਤੀ ਮੁੜ ਹੱਢ ਚੀਰਵੀਂ ਠੰਡਕ ਪਟਿਆਲਾ ਅਤੇ ਨੇੜਲੇ ਖੇਤਰਾਂ ਸਨੌਰ ਆਦਿ ਵਿਚ ਅਚਾਨਕ ਮੌਸਮ ਨੇ ਕਰਵਟ ਲੈਂਦੇ ਹੋਏ ਤੇਜ਼ ਗੜੇਮਾਰੀ (Heavy hail) ਦਾ ਰੂਪ

ਮੌਸਮ ਦੇ ਕਰਵਟ ਲੈਂਦਿਆਂ ਹੀ ਮੀਂਹ ਦੇ ਨਾਲ ਪਏ ਗੜੇ Read Post »

Manvinder Singh

12ਵੀਂ ਜਮਾਤ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਹੋਇਆ ਕਤਲ

ਫਤਿਹਗੜ੍ਹ ਸਾਹਿਬ, 27 ਜਨਵਰੀ 2026 : ਜਿ਼ਲਾ ਫਤਿਹਗੜ੍ਹ ਸਾਹਿਬ ਦੇ ਖੇਤਰ ਖਮਾਣੋਂ (Khamano) ਦੇ ਇੱਕ ਨਿੱਜੀ ਸਕੂਲ ਵਿਚ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਬੇਰਹਿਮੀ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਦਿਆਰਥੀ ਭਰੋਸੇਯੋਗ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਸ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ (Student)

12ਵੀਂ ਜਮਾਤ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਹੋਇਆ ਕਤਲ Read Post »

Goldy Brar

ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ 2026 : ਪ੍ਰਸਿੱਧ ਗੈਂਗਸਟਰ ਗੋਲਡੀ ਬਰਾੜ (Gangster Goldy Brar) ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜਿਸ਼ਕਰਤਾ ਵੀ ਹੈ ਦੇ ਮਾਪਿਆਂ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ (Arrested) ਕੀਤਾ ਹੈ । ਕਿਊਂ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਗੋਲਡੀ

ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ Read Post »

Education Minister

ਸਿੱਖਿਆ ਮੰਤਰੀ ਬੈਂਸ ਨੇ ਲਹਿਰਾਇਆ ਗਣਤੰਤਰ ਦਿਵਸ ਮੌਕੇ ਤਿਰੰਗਾ

ਪਟਿਆਲਾ, 26 ਜਨਵਰੀ 2026 : ਪੰਜਾਬ ਦੇ ਸਿੱਖਿਆ ਮੰਤਰੀ (Education Minister) ਹਰਜੋਤ ਸਿੰਘ ਬੈਂਸ ਨੇ ਦੇਸ਼ ਦੇ 77ਵੇਂ ਗਣਤੰਤਰ ਦਿਵਸ (77th Republic Day) ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ । ਉਨ੍ਹਾਂ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਾਰਚ ਪਾਸਟ ਤੋਂ ਸਲਾਮੀ ਵੀ ਲਈ । ਸਿੱਖਿਆ ਮੰਤਰੀ ਨੇ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਦੇ

ਸਿੱਖਿਆ ਮੰਤਰੀ ਬੈਂਸ ਨੇ ਲਹਿਰਾਇਆ ਗਣਤੰਤਰ ਦਿਵਸ ਮੌਕੇ ਤਿਰੰਗਾ Read Post »

Murder

ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ

ਹੁਸਿ਼ਆਰਪੁਰ, 26 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ (Hoshiarpur) ਦੇ ਬਹਾਦਰਪੁਰ ਖੇਤਰ ਦੇ ਇਕ ਮੁਹੱਲੇ ਵਿਚ ਹੋਏ ਝਗੜੇ ਨੂੰ ਸੁਲਝਾਉਣ ਗਏ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ ਗਿਆ । ਕੌਣ ਹੈ ਇਹ ਮ੍ਰਿਤਕ ਜੋ ਗਿਆ ਸੀ ਝਗੜਾ ਸੁਲਝਾਉਣ ਤੇ ਖੁਦ ਹੀ ਝਗੜੇ ਦਾ ਸਿ਼ਕਾਰ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਪੁਰ ਖੇਤਰ

ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ Read Post »

School Holiday

ਪੰਜਾਬ ਦੇ ਸਕੂਲਾਂ ਵਿਚ ਕੀਤਾ 27 ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ, 26 ਜਨਵਰੀ 2026 : ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋੁਗਰਾਮਾਂ ਵਿਚ ਸਕੂਲੀ ਬੱਚਿਆਂ ਵਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਚਲਦਿਆਂ 27 ਜਨਵਰੀ ਨੂੰ ਸਕੂਲਾਂ ਵਿਚ ਛੁੱਟੀ (Holidays in schools) ਦਾ ਐਲਾਨ ਕਰ ਦਿੱਤਾ ਹੈ । ਕਿਸ ਦੇ ਹੁਕਮਾਂ ਤੇ ਕੀਤਾ ਸਟੇਜ਼ ਸੈਕਟਰੀ ਨੇ ਐਲਾਨ ਹੁਸਿ਼ਆਰਪੁਰ ਵਿਖੇ 77ਵੇਂ ਗਣਤੰਤਰਤਾ ਦਿਵਸ

ਪੰਜਾਬ ਦੇ ਸਕੂਲਾਂ ਵਿਚ ਕੀਤਾ 27 ਨੂੰ ਛੁੱਟੀ ਦਾ ਐਲਾਨ Read Post »

Meteorological

ਮੌਸਮ ਵਿਭਾਗ ਨੇ ਕੀਤਾ ਪੰਜਾਬ ਵਿਚ ਦੋ ਦਿਨਾਂ ਲਈ ਮੀਂਹ ਦਾ ਪੀਲਾ ਅਲਰਟ ਜਾਰੀ

ਚੰਡੀਗੜ੍ਹ, 26 ਜਨਵਰੀ 2026 : ਮੌਸਮ ਵਿਭਾਗ (Meteorological Department) ਨੇ ਪੰਜਾਬ ਵਿਚ ਅਗਲੇ ਤਿੰਨ ਦਿਨਾਂ ਲਈ ਪੀਲਾ ਐਲਰਟ ਜਾਰੀ ਕਰਦਿਆਂ ਤੇਜ਼ ਹਵਾਵਾਂ, ਬਿਜਲੀ ਡਿੱਗਣ, ਗੜੇ੍ਮਾਰੀ ਤੇ ਸੰਘਣੀ ਧੁੰਦ (Thick fog) ਲਈ ਚਿਤਾਵਨੀ ਜਾਰੀ ਕੀਤੀ ਹੈ । ਬਰਫਬਾਰੀ ਨੇ ਵਧਾ ਦਿੱਤੀ ਹੈ ਪੰਜਾਬ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿਚ ਠੰਡ ਹਾਲ ਹੀ ਵਿਚ ਪਹਾੜਾਂ ਵਿੱਚ ਹੋਈ

ਮੌਸਮ ਵਿਭਾਗ ਨੇ ਕੀਤਾ ਪੰਜਾਬ ਵਿਚ ਦੋ ਦਿਨਾਂ ਲਈ ਮੀਂਹ ਦਾ ਪੀਲਾ ਅਲਰਟ ਜਾਰੀ Read Post »

Scroll to Top