Uncategorized

Vicky

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਦੂਸਰਾ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ, 14 ਮਾਰਚ 2026 : ਪੰਜਾਬ ਦੇ ਜਿਲਾ ਮੁਕਤਸਰ (Muktsar District) ਵਿਖੇ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਤੇ ਦੂਸਰੇ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਦੋ ਨੌਜਵਾਨਾਂ ਵਿਚੋਂ ਇਕ ਦੀ ਸੜਕ ਹਾਦਸੇ (Road accidents) […]

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਦੂਸਰਾ ਜ਼ਖ਼ਮੀ Read Post »

Stray dogs

ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੇ ਨੂੰ ਹਮਲਾ ਕਰਕੇ ਕੀਤਾ ਜ਼ਖਮੀ

ਸਮਾਣਾ, 14 ਮਾਰਚ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਸਮਾਣਾ (Samana) ਦੇ ਪਿੰਡ ਬਦਨਪੁਰ ਵਿਖੇ ਇਕ ਬੱਚੇ ਨੂੰ ਅਵਾਰਾ ਕੁੱਤਿਆਂ (Stray dogs) ਵਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਪਤਾ ਚੱਲਿਆ ਹੈ । ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਮੁਤਾਬਕ ਇਕ 10 ਸਾਲਾ ਬੱਚੇ ਨੂੰ ਜੋ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ (Injured) ਕੀਤੇ

ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੇ ਨੂੰ ਹਮਲਾ ਕਰਕੇ ਕੀਤਾ ਜ਼ਖਮੀ Read Post »

Municipal Corporation

ਚੰਡੀਗੜ੍ਹ ਨਗਰ ਨਿਗਮ ਨੇ ਬੈਂਕ ਘੁਟਾਲੇ ਮਾਮਲੇ ਵਿਚ ਦੋ ਮੁਲਾਜਮ ਕੀਤੇ ਮੁਅੱਤਲ

ਚੰਡੀਗੜ੍ਹ, 14 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੀ ਮਿਊਂਸਪਲ ਕਾਰਪੋਰੇਸ਼ਨ ਵਲੋਂ ਆਪਣੇ ਦੋ ਮੁਲਾਜਮਾਂ ਨੂੰ ਇਕ ਘਪਲੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) (ਐਮ. ਸੀ.) ਨੇ ਆਈ. ਡੀ. ਐਫ. ਸੀ. ਫਰਸਟ ਬੈਂਕ ਨਾਲ ਸਬੰਧਤ 116 ਕਰੋੜ

ਚੰਡੀਗੜ੍ਹ ਨਗਰ ਨਿਗਮ ਨੇ ਬੈਂਕ ਘੁਟਾਲੇ ਮਾਮਲੇ ਵਿਚ ਦੋ ਮੁਲਾਜਮ ਕੀਤੇ ਮੁਅੱਤਲ Read Post »

Accident

ਸ਼ਰਧਾਲੂਆਂ ਨਾਲ ਭਰੀ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਪੰਦਰਾਂ ਜ਼ਖ਼ਮੀ

ਉਤਰ ਪ੍ਰਦੇਸ਼, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਦੇ ਇਟਾਵਾ ਹਾਈਵੇ ਵਿਖੇ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਪੰਦਰਾਂ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ । ਕਿਵੇਂ ਟਕਰਾ ਗਈ ਬਸ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਕਾਨਪੁਰ ਦੇ ਇਟਾਵਾ ਹਾਈਵੇਅ ‘ਤੇ ਅੱਜ ਇੱਕ ਤੇਜ਼ ਰਫ਼ਤਾਰ

ਸ਼ਰਧਾਲੂਆਂ ਨਾਲ ਭਰੀ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਪੰਦਰਾਂ ਜ਼ਖ਼ਮੀ Read Post »

Burned

ਗੁਜਰਾਤ `ਚ ਚਲਦੀ ਬੱਸ `ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ

ਅਹਿਮਦਾਬਾਦ, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਬਨਾਸਕਾਂਠਾ ਜਿਲੇ ਵਿਚ ਲੰਘੇ ਦਿਨੀਂ ਤੜਕਸਾਰ ਇਕ ਲਗਜ਼ਰੀ ਬਸ ਵਿਚ ਅੱਗ ਲੱਗਣ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ ਹੈ । ਕਿਥੇ ਜਾ ਰਹੀ ਸੀ ਬਸ ਗੁਜਰਾਤ ਦੇ ਬਨਾਸਕਾਂਠਾ ਜਿ਼ਲੇ `ਚ ਲੰਘੇ ਦਿਨੀਂ ਤੜਕੇ ਇਕ ਨਿੱਜੀ ਲਗਜ਼ਰੀ ਸਲੀਪਰ ਬੱਸ `ਚ ਅੱਗ ਲੱਗਣ (Fire) ਕਾਰਨ

ਗੁਜਰਾਤ `ਚ ਚਲਦੀ ਬੱਸ `ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ Read Post »

Injured

ਰਾਈਫਲ ਨਾਲ ਖੇਡਦੇ ਵੇਲੇ ਤਿੰਨ ਸਾਲ ਦੇੇ ਬੱਚੇ ਦੇ ਪੇਟ ਵਿਚ ਲੱਗੀ ਗੋਲੀ

ਮੋਗਾ, 14 ਮਾਰਚ 2026 : ਪੰਜਾਬ ਦੇ ਸ਼ਹਿਰ ਮੋਗਾ (Moga) ਵਿਖੇ ਇਕ 12 ਬੋਰ ਦੀ ਰਾਈਫਲ ਨਾਲ ਖੇਡਦੇ ਖੇਡਦੇ ਤਿੰਨ ਸਾਲ ਦੇ ਬੱਚੇ ਦੇ ਪੇਟ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਕਿਸ ਦਾ ਇਹ ਗੰਨਮੈਨ ਮਿਲੀ ਜਾਣਕਾਰੀ ਅਨੁਸਾਰ ਮੋਗਾ ਵਿਖੇ ਥਾਣਾ ਸਿਟੀ ਸਾਊਥ ਦੇ ਖੇਤਰ ਮੁਹੱਲਾ ਕਿਸ਼ਨਪੁਰਾ ਵਿਚ ਜੋ ਰਾਈਫਲ ਨਾਲ

ਰਾਈਫਲ ਨਾਲ ਖੇਡਦੇ ਵੇਲੇ ਤਿੰਨ ਸਾਲ ਦੇੇ ਬੱਚੇ ਦੇ ਪੇਟ ਵਿਚ ਲੱਗੀ ਗੋਲੀ Read Post »

Manmeet

ਸੜਕ ਹਾਦਸਾ ਕਰਨ ਵਾਲੇ ਨੌਜਵਾਨ ਦੀ ਅਮਰੀਕਾ ਪੁਲਸ ਕਰ ਰਹੀ ਹੈ ਭਾਲ

ਅਮਰੀਕਾ, 14 ਮਾਰਚ 2026 : ਅਮਰੀਕਾ (America) ਦੇ ਲੂਸੀਆਨਾ ਸਟੇਟ ਦੀ ਪੁਲਸ ਵਲੋਂ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ (Road accidents) ਤੋਂ ਬਾਅਦ ਭੱਜਣ ‘ਤੇ ਭਾਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੀ ਲੂਸੀਆਨਾ ਸਟੇਟ ਦੀ ਪੁਲਸ (Louisiana State Police) ਵਲੋਂ ਜਿਸ ਪੰਜਾਬੀ

ਸੜਕ ਹਾਦਸਾ ਕਰਨ ਵਾਲੇ ਨੌਜਵਾਨ ਦੀ ਅਮਰੀਕਾ ਪੁਲਸ ਕਰ ਰਹੀ ਹੈ ਭਾਲ Read Post »

Temple

ਗਿਰਨਾਰ ਅੰਬਾਜੀ ਮੰਦਰ ਦੇ 11 ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਇਆ ਗਿਆ

ਜੂਨਾਗੜ੍ਹ (ਗੁਜਰਾਤ), 13 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਜੂਨਾਗੜ੍ਹ ਵਿਖੇ ਗਿਰਨਾਰ ਅੰਬਾਜੀ ਮੰਦਰ ਕੰਪਲੈਕਸ ਦੇ 11 ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਕਾਰਨ ਰਿਹਾ ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਉਣ ਦਾ ਗੁਜਰਾਤ ਦੇ ਜੂਨਾਗੜ੍ਹ ਜ਼ਿਲਾ ‘ਚ ਗਿਰਨਾਰ ਅੰਬਾਜੀ ਮੰਦਰ ਕੰਪਲੈਕਸ (Girnar Ambaji Temple

ਗਿਰਨਾਰ ਅੰਬਾਜੀ ਮੰਦਰ ਦੇ 11 ਪੁਜਾਰੀਆਂ ਤੇ ਸਹਾਇਕਾਂ ਨੂੰ ਹਟਾਇਆ ਗਿਆ Read Post »

Court

ਮੋਹਾਲੀ ਅਦਾਲਤ ਨੇ ਕੀਤੀ ਜੇਲ ਵਿਚ ਬੰਦ ਦੋ ਵਿਅਕਤੀਆਂ ਦੀ ਜ਼ਮਾਨਤ ਰੱਦ

ਮੋਹਾਲੀ, 13 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ ਦੀ ਅਦਾਲਤ (Mohali Court) ਵਲੋਂ ਕੇ. ਐਲ. ਐਫ. ਨਾਲ ਕਥਿਤ ਤੌਰ ‘ਤੇ ਜੁੜੇ ਦੋ ਵਿਅਕਤੀਆਂ ਦੀ ਜ਼ਮਾਨਤ ਅਰਜ਼਼ੀ ਖਾਰਜ (Bail application rejected) ਕਰ ਦਿੱਤੀ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ (Prohibited terrorist organization)

ਮੋਹਾਲੀ ਅਦਾਲਤ ਨੇ ਕੀਤੀ ਜੇਲ ਵਿਚ ਬੰਦ ਦੋ ਵਿਅਕਤੀਆਂ ਦੀ ਜ਼ਮਾਨਤ ਰੱਦ Read Post »

Badshah

ਰੈਪਰ ਬਾਦਸ਼ਾਹ ਦੇ ਹਰਿਆਣਾ ਵਿਚ ਹੋਏ ਗ੍ਰਿਫ਼ਤਾਰੀ ਦੇ ਹੁਕਮ ਜਾਰੀ

ਪਾਣੀਪਤ, 13 ਮਾਰਚ 2026 : ਹਰਿਆਣਾ ਮਹਿਲਾ ਕਮਿਸ਼ਨ (Haryana Women’s Commission) ਨੇ ‘ਟਟੀਹਰੀ` ਗਾਣੇ ਦੇ ਵਿਵਾਦ ਦੇ ਸੰਬੰਧ ਵਿੱਚ ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਲਈ ਗ੍ਰਿਫਤਾਰੀ ਦਾ ਹੁਕਮ (Arrest warrant) ਜਾਰੀ ਕੀਤਾ ਹੈ । ਬਾਦਸ਼ਾਹ ਦੇ ਪੇਸ਼ ਨਾ ਹੋਣ ‘ਤੇ ਸਖ਼ਤ ਕਾਰਵਾਈ ਦੇ ਹੁਕਮ ਦਾਗੇ ਗਏ ਸੀ ਸੰਮਨ ਜਾਰੀ ਹੋਣ ਤੋਂ ਬਾਅਦ ਬਾਦਸ਼ਾਹ (Badshah) ਸ਼ੁੱਕਰਵਾਰ ਨੂੰ ਪਾਣੀਪਤ

ਰੈਪਰ ਬਾਦਸ਼ਾਹ ਦੇ ਹਰਿਆਣਾ ਵਿਚ ਹੋਏ ਗ੍ਰਿਫ਼ਤਾਰੀ ਦੇ ਹੁਕਮ ਜਾਰੀ Read Post »

Scroll to Top