ਯੂ. ਪੀ. ਹਾਈਵੇਅ ‘ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ
ਉੱਨਾਵ, 7 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਉੱਨਾਵ ਜ਼ਿਲੇ ‘ਚ ਕਾਨਪੁਰ-ਲਖਨਊ ਹਾਈਵੇਅ ਮੰਗਲਵਾਰ ਸਵੇਰੇ 2 ਮੁਟਿਆਰਾਂ ਵੱਲੋਂ ਸੜਕ ਵਿਚਕਾਰ ਲੇਟ ਕੇ ਨਾਗਿਨ ਡਾਂਸ (Naagin Dance) ਕਰਦੇ ਹੋਏ ਰੀਲ ਬਣਾਉਣ ਦੀ ਵੀਡੀਓ ਵਾਇਰਲ ਹੋ ਗਈ । ਇਹ 47 ਸਕਿੰਟ ਦੀ ਵੀਡੀਓ (Video) ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਰਹੀ । ਕਈ ਵਾਹਨਾਂ ਨੂੰ […]
ਯੂ. ਪੀ. ਹਾਈਵੇਅ ‘ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ Read Post »










