Uncategorized

Aravalli Mountain

ਖ਼ਤਰੇ ‘ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ

ਜੈਪੁਰ, 4 ਜਨਵਰੀ 2026 : ਇਕ ਗ਼ੈਰ-ਸਿਆਸੀ ਵਾਤਾਵਰਣ ਸੰਭਾਲ ਸਮੂਹ ਨੇ ਅਰਾਵਲੀ ਪਰਬਤ ਮਾਲਾ (Aravalli Mountains garland) ਬਾਰੇ ਸੈਟੇਲਾਈਟ-ਅਧਾਰਿਤ ਇਕ ਵਿਸਥਾਰਤ ਅਧਿਐਨ ਰਿਪੋਰਟ ਸ਼ਨੀਵਾਰ ਨੂੰ ਜਾਰੀ ਕੀਤੀ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਪਰਬਤ ਲੜੀ ਦਾ ਲੱਗਭਗ ਇਕ-ਤਿਹਾਈ ਹਿੱਸਾ ਗੰਭੀਰ ਇਕਾਲੋਜੀਕਲ ਖ਼ਤਰੇ (Serious ecological threats) ‘ਚ ਹੈ । ਮਾਈਨਿੰਗ ਤੇ ਮੁਕੰਮਲ ਪਾਬੰਦੀ […]

ਖ਼ਤਰੇ ‘ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ Read Post »

Govindaraja Swamy Temple

ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ

ਤਿਰੂਪਤੀ, 4 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਤਿਰੂਪਤੀ ਜ਼ਿਲੇ ਵਿਖੇ ਸ਼ਰਾਬ ਦੇ ਨਸ਼ੇ (Alcohol addiction) ‘ਚ ਇਕ ਵਿਅਕਤੀ ਦੇਰ ਰਾਤ ਗੋਵਿੰਦਰਾਜਾ ਸਵਾਮੀ ਮੰਦਰ (Govindaraja Swamy Temple) ‘ਚ ਦਾਖਲ ਹੋਇਆ । ਗੋਪੁਰਮ ਤੇ ਚੜ੍ਹਨ ਅਤੇ ਕਲਸ਼ ਤੱਕ ਪਹੁੰਚਣ ਕਾਰਨ ਮਚੀ ਹਫ਼ੜਾ ਦਫ਼ੜੀ ਕੰਪਲੈਕਸ ‘ਚ ਦਾਖਲ ਹੋਣ ਤੋਂ ਬਾਅਦ ਉਹ

ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ Read Post »

Dansari Anusuya Sitaka

ਤੇਲੰਗਾਨਾ ‘ਚ ਹੁਣ ਦੋ ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ ਦਾ ਬਿੱਲ ਪਾਸ

ਹੈਦਰਾਬਾਦ, 4 ਜਨਵਰੀ 2026 : ਤੇਲੰਗਾਨਾ ਵਿਧਾਨ ਸਭਾ (Telangana Legislative Assembly) ਨੇ ਲੋਕਲ ਬਾਡੀਜ਼ ਚੋਣਾਂ ਲਈ ‘2 ਬੱਚਿਆਂ ਦੇ ਨਿਯਮ’ ਨੂੰ ਖ਼ਤਮ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ । ਇਸ ਨਿਯਮ ਤਹਿਤ 2 ਤੋਂ ਵੱਧ ਬੱਚਿਆਂ ਵਾਲਾ ਵਿਅਕਤੀ ਲੋਕਲ ਬਾਡੀਜ਼ ਚੋਣਾਂ (Local bodies elections) ਲੜਨ ਲਈ ਅਯੋਗ ਹੋ ਜਾਂਦਾ ਸੀ । ਮੰਤਰੀ ਨੇ ਬਿੱਲ ਪਾਸ

ਤੇਲੰਗਾਨਾ ‘ਚ ਹੁਣ ਦੋ ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ ਦਾ ਬਿੱਲ ਪਾਸ Read Post »

Pawan Bhumak

ਪਵਨ ਭੂਮਕ ਬਣੇ ਭਾਜਪਾ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ

ਪਟਿਆਲਾ, 4 ਜਨਵਰੀ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਪਵਨ ਭੂਮਕ (Pawan Bhumak) ਨੂੰ ਨਿਯੁਕਤ ਕੀਤਾ ਗਿਆ ਹੈ । ਉਕਤ ‌ਨਿਯੁਕਤੀ ਲਈ ਪਵਨ ਭੂਮਕ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ ਅਤੇ ਵਿਜੈ ਕੁਮਾਰ ਕੂਕਾ ਦਾ ਧੰਨਵਾਦ

ਪਵਨ ਭੂਮਕ ਬਣੇ ਭਾਜਪਾ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ Read Post »

Gurmeet Ram Rahim

ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 40 ਦਿਨਾਂ ਦੀ ਪੈਰੋਲ

ਨਵੀਂ ਦਿੱਲੀ, 4 ਜਨਵਰੀ 2026 : ਹਰਿਆਣਾ ਦੇ ਡੇਰਾ ਸਿਰਸਾ ਮੁਖੀ (Dera Sirsa head) ਸੌਦਾ ਸਾਧ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ 15ਵੀਂ ਵਾਰ 40 ਦਿਨ ਦੀ ਪੈਰੋਲ (Parole) ਮਿਲ ਗਈ ਹੈ । ਦੱਸਣਯੋਗ ਹੈ ਕਿ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ

ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 40 ਦਿਨਾਂ ਦੀ ਪੈਰੋਲ Read Post »

Security Forces

ਛੱਤੀਸਗੜ੍ਹ ਦੇ ਵੱਖ ਵੱਖ ਖੇਤਰਾਂ ਵਿਚ ਨਕਸਲੀ ਕੀਤੇ ਸੁਰੱਖਿਆ ਮੁਲਾਜ਼ਮਾਂ ਨੇ ਹਲਾਕ

ਛੱਤੀਸਗੜ੍ਹ ( ਸੁਕਮਾ/ਬੀਜਾਪੁਰ), 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਬਸਤਰ ਇਲਾਕੇ ’ਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਸਨਿਚਰਵਾਰ ਨੂੰ ਦੋ ਵੱਖੋ-ਵੱਖ ਮੁਕਾਬਲਿਆਂ ’ਚ 14 ਨਕਸਲੀਆ ਨੂੰ ਮੌਤ ਦੇ ਘਾਟ (14 Naxalites face death) ਉਤਾਰ ਦਿੱਤਾ ਹੈ । ਛੱਤੀਸਗੜ੍ਹ ਦੇ ਕਿਹੜੇ ਇਲਾਕੇ ਵਿਚ ਕਿੰਨੇ ਮਾਰੇ ਨਕਸਲੀ ਪੁਲਿਸ ਅਧਿਕਾਰੀਆਂ (Police officers) ਨੇ ਜਾਣਕਾਰੀ

ਛੱਤੀਸਗੜ੍ਹ ਦੇ ਵੱਖ ਵੱਖ ਖੇਤਰਾਂ ਵਿਚ ਨਕਸਲੀ ਕੀਤੇ ਸੁਰੱਖਿਆ ਮੁਲਾਜ਼ਮਾਂ ਨੇ ਹਲਾਕ Read Post »

Enforcement Directorate

ਪੱਛਮੀ ਬੰਗਾਲ ਦੇ ਮੰਤਰੀ ਦੀ 3.60 ਕਰੋੜ ਦੀ ਜਾਇਦਾਦ ਜ਼ਬਤ

ਕੋਲਕਾਤਾ, 3 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਪੱਛਮੀ ਬੰਗਾਲ ‘ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ (Primary teacher recruitment scam) ਨੂੰ ਲੈ ਕੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਮੰਤਰੀ ਚੰਦਰਨਾਥ ਸਿਨ੍ਹਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਲਗਭਗ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property seizure) ਕਰ ਲਈ ਹੈ ।

ਪੱਛਮੀ ਬੰਗਾਲ ਦੇ ਮੰਤਰੀ ਦੀ 3.60 ਕਰੋੜ ਦੀ ਜਾਇਦਾਦ ਜ਼ਬਤ Read Post »

Gurpatwant Pannu

ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ

ਗੁਰਦਾਸਪੁਰ, 3 ਜਨਵਰੀ 2026 : ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖਸ ਫ਼ਾਰ ਜਸਟਿਸ (Sikhs for Justice) ਦੇ ਅਖੌਤੀ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਭੜਕਾਊ ਬਿਆਨ ਦੇ ਕੇ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਤਾਜ਼ਾ ਜਾਰੀ ਇਕ ਵੀਡੀਓ ਵਿਚ ਪੰਨੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ

ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ Read Post »

Devendra Fadnavis

ਮਹਾਰਾਸ਼ਟਰ ‘ਚ ਸਿਰਫ਼ ਮਰਾਠੀ ਭਾਸ਼ਾ ਲਾਜ਼ਮੀ : ਫੜਨਵੀਸ

ਪੁਣੇ, 3 ਜਨਵਰੀ 2026 : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Chief Minister Devendra Fadnavis) ਨੇ ਕਿਹਾ ਹੈ ਕਿ ਮਹਾਰਾਸ਼ਟਰ ‘ਚ ਸਿਰਫ਼ ਮਰਾਠੀ ਹੀ ਲਾਜ਼ਮੀ (Marathi is mandatory) ਹੈ, ਕੋਈ ਹੋਰ ਭਾਸ਼ਾ ਨਹੀਂ । 99ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਮੌਕੇ ਫੜਨਵੀਸ ਨੇ ਕੀ ਆਖਿਆ ਸਤਾਰਾ ‘ਚ 99ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ (99th All

ਮਹਾਰਾਸ਼ਟਰ ‘ਚ ਸਿਰਫ਼ ਮਰਾਠੀ ਭਾਸ਼ਾ ਲਾਜ਼ਮੀ : ਫੜਨਵੀਸ Read Post »

Gurpreet Bhullar

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਸਰੂਪਾਂ ਦੇ ਮਾਮਲੇ ਵਿਚ ਤਲਾਸ਼ੀ ਜਾਰੀ

ਅੰਮ੍ਰਿਤਸਰ, 3 ਜਨਵਰੀ 2026 : ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੇ 328 ਪਵਿੱਤਰ ਸਰੂਪਾਂ (328 sacred forms) ਨਾਲ ਸਬੰਧਤ ਗੰਭੀਰ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ । ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (Police Commissioner) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮਾਮਲੇ ਦੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਸਰੂਪਾਂ ਦੇ ਮਾਮਲੇ ਵਿਚ ਤਲਾਸ਼ੀ ਜਾਰੀ Read Post »

Scroll to Top