ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ
ਜੈਸਲਮੇਰ, 1 ਜਨਵਰੀ 2026 : ਬਾਰਡਰ ਸਕਿਓਰਿਟੀ ਫੋਰਸ (Border Security Force) (ਬੀ. ਐੱਸ. ਐੱਫ) ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਨੇੜੇ ਜੈਸਲਮੇਰ ਦੇ ਮੋਹਨਗੜ੍ਹ ਖੇਤਰ ਵਿੱਚ ਇੱਕ ਸ਼ੱਕੀ ਨੌਜਵਾਨ (Suspicious youth) ਨੂੰ ਫੜ ਲਿਆ ਹੈ । 38ਵੀਂ ਬਟਾਲੀਅਨ ਦੀ ਪੈਟਰੋਲਿੰਗ ਟੀਮ ਨੇ ਕੀਤਾ ਹੈ ਕਾਬੂ ਬੀ. ਐੱਸ. ਐੱਫ. ਦੀ 38ਵੀਂ ਬਟਾਲੀਅਨ (38th Battalion) ਦੀ […]
ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ Read Post »










