ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ
ਬੰਗਲਾਦੇਸ਼, 30 ਦਸੰਬਰ 2025 : ਬੰਗਲਾਦੇਸ਼ (Bangladesh) ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਮੁਖੀ ਖਾਲਿਦਾ ਜ਼ਿਆ (Khaleda Zia) ਦਾ ਅੱਜ ਸਵੇਰੇ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਉਹ 20 ਦਿਨਾਂ ਤੋਂ ਵੈਂਟੀਲੇਟਰ `ਤੇ ਸਨ । ਖਾਲਿਦਾ ਜਿਆ ਸਨ ਕਈ ਸਾਲਾਂ ਤੋਂ ਬਿਮਾਰ […]
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ Read Post »









