ਮਨਰੇਗਾ ਨੂੰ ਖ਼ਤਮ ਕਰਨ `ਚ ਅਕਾਲੀ ਦਲ ਦੀ ਮਿਲੀਭੁਗਤ : ਧਾਲੀਵਾਲ
ਚੰਡੀਗੜ੍ਹ, 1 ਜਨਵਰੀ 2026 : ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕੇਂਦਰ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ ਹੈ । ਜੀ-ਰਾਮ-ਜੀ ਕਾਨੂੰਨ ਕਰੋੜਾਂ ਮਨਰੇਗਾ ਵਰਕਰਾਂ ਦੀ ਰੋਜ਼ੀ ਰੋਟੀ ਤੇ ਹੈ ਸਿੱਧਾ ਹਮਲਾ ਉਨਾਂ ਕਿਹਾ ਕਿ ਨਵੇਂ `ਜੀ-ਰਾਮ-ਜੀ`ਕਾਨੂੰਨ (Ji-Ram-Ji`Law) […]
ਮਨਰੇਗਾ ਨੂੰ ਖ਼ਤਮ ਕਰਨ `ਚ ਅਕਾਲੀ ਦਲ ਦੀ ਮਿਲੀਭੁਗਤ : ਧਾਲੀਵਾਲ Read Post »










