ਪੰਜਾਬ

Municipal Corporation Nabha

ਨਾਭਾ ਸ਼ਹਿਰ ਵਿਚ ਗੰਦੇ ਨਾਲੇ ਵਿੱਚ ਔਰਤ ਡਿੱਗੀ

ਨਾਭਾ 11 ਜੁਲਾਈ 2025 : ਨਗਰ ਕੌਸਲ ਨਾਭਾ (City Council Nabha) ਦੀ ਵੱਡੀ ਨਾਲਾਇਕੀ ਸਾਹਮਣੇ ਆਈ ਹੈ ਵਾਰਡ ਨੰਬਰ ਸੱਤ ਦੇ ਵਿੱਚ ਆਪਦੇ ਘਰ ਵੱਲ ਨੂੰ ਬੱਚੇ ਸਮੇਤ ਜਾ ਰਹੀਆਂ ਔਰਤਾਂ ਵਿੱਚੋਂ ਇੱਕ ਔਰਤ ਗੰਦੇ ਨਾਲੇ ਦੇ ਵਿੱਚ ਗਿਰੀ (Nut in a dirty drain), ਜਿਸ ਦੀ ਡੁੰਗਾਈ ਛੇ ਤੋਂ ਸੱਤ ਫੁੱਟ ਦੱਸੀ ਜਾ ਰਹੀ ਹੈ […]

ਨਾਭਾ ਸ਼ਹਿਰ ਵਿਚ ਗੰਦੇ ਨਾਲੇ ਵਿੱਚ ਔਰਤ ਡਿੱਗੀ Read Post »

saplings planted

ਪਟਿਆਲਾ ਜ਼ਿਲ੍ਹੇ ਅੰਦਰ ਇੱਕ ਦਿਨ `ਚ ਲਗਾਏ ਇੱਕ ਲੱਖ ਬੂਟੇ

ਪਟਿਆਲਾ, 11 ਜੁਲਾਈ : ਪਟਿਆਲਾ ਜ਼ਿਲ੍ਹੇ ਅੰਦਰ ਅੱਜ ਵੱਡੀ ਪੱਧਰ `ਤੇ ਬੂਟੇ ਲਗਾਉਣ ਦੀ ਮੁਹਿੰਮ (Tree planting campaign) ਚਲਾਉਂਦਿਆਂ ਇੱਕ ਲੱਖ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹੂਆ ਦਾ ਬੂਟਾ ਲਗਾਉ਼ਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਬਰਸਾਤੀ ਮੌਸਮ `ਚ 6 ਲੱਖ

ਪਟਿਆਲਾ ਜ਼ਿਲ੍ਹੇ ਅੰਦਰ ਇੱਕ ਦਿਨ `ਚ ਲਗਾਏ ਇੱਕ ਲੱਖ ਬੂਟੇ Read Post »

Kapurthla Police

ਕਪੂਰਥਲਾ ਪੁਲਸ ਨੇ ਬਦਮਾਸ਼ਾਂ ਦੀ ਨਿਸ਼ਾਨਦੇਹੀ ਤੇ ਅਸਲਾ ਕੀਤਾ ਬਰਾਮਦ

ਕਪੂਰਥਲਾ, 11 ਜੁਲਾਈ 2025 : ਪੰਜਾਬ ਦੀ ਕਪੂਰਥਲਾ ਪੁਲਸ (Kapurthala Police) ਵਲੋਂ ਅੱਜ ਬਦਾਸ਼ਮਾਂ ਦੀ ਨਿਸ਼ਾਨਦੇਹੀ ਤੇ ਢਿੱਲਵਾ ਮੰਡ ਖੇਤਰ ਵਿਚ ਵੱਡੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲਾ ਪੁਲਸ ਮੁਖੀ (District Police Chief) ਗੌਰਵ ਤੂਰਾ ਨੇ ਦੱਸਿਆ ਕਿ ਢਿਲਵਾਂ ਟੋਲ ਪਲਾਜ਼ਾ ਤੇ ਬੀਤੇ ਮਹੀਨੇ ਚਾਰ ਬਦਮਾਸ਼ਾਂ ਵਲੋਂ ਟੋਲ

ਕਪੂਰਥਲਾ ਪੁਲਸ ਨੇ ਬਦਮਾਸ਼ਾਂ ਦੀ ਨਿਸ਼ਾਨਦੇਹੀ ਤੇ ਅਸਲਾ ਕੀਤਾ ਬਰਾਮਦ Read Post »

Chief Minister

ਮੁੱਖ ਮੰਤਰੀ ਕਰਨਗੇ ਸੀ. ਐਚ. ਬੀ. ਕਾਮਿਆਂ ਵਾਲੀ ਮੀਟਿੰਗ ਦੀ ਪ੍ਰਧਾਨਗੀ

ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵਲੋਂ ਪਾਵਰਕਾਮ ਦੇ ਸੀ. ਐਚ. ਬੀ. ਕਾਮਿਆਂ ਨਾਲ 12 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ (Chairing the meeting) ਖੁਦ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾਵੇਗੀ । ਇਹ ਜਾਣਕਾਰੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦਿੱਤੀ । ਮੀਟਿੰਗ ਹੋਣੀ ਸੀ

ਮੁੱਖ ਮੰਤਰੀ ਕਰਨਗੇ ਸੀ. ਐਚ. ਬੀ. ਕਾਮਿਆਂ ਵਾਲੀ ਮੀਟਿੰਗ ਦੀ ਪ੍ਰਧਾਨਗੀ Read Post »

Woman commits suicide

ਮਹਿਲਾ ਨੇ ਆਪਣੀ ਬੱਚੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ

ਪਟਿਆਲਾ, 11 ਜੁਲਾਈ 2025 : ਪਟਿਆਲਾ (Patiala) ਸ਼ਹਿਰ ਵਿਖੇ ਇਕ ਔਰਤ ਜਿਸਨੇ ਆਪਣੀ ਸਿਰਫ਼ 9 ਮਹੀਨਿਆਂ ਦੀ ਬੱਚੀ ਨੂੰ ਗੋਦੀ ਵਿਚ ਲੈ ਕੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੇ ਤੁਰੰਤ ਬਾਅਦ ਹੀ ਰੇਲ ਗੱਡੀ ਦੇ ਲੋਕੋ ਪਾਇਲਟ ਵਲੋਂ ਫੌਰੀ ਕਾਰਵਾਈ ਕਰਦਿਆਂ ਪਟਿਆਲਾ ਰੇਲਵੇ ਸਟੇਸ਼ਨ ਅਧਿਕਾਰੀਆਂ ਨੂੰ ਦੱਸਿਆ ਗਿਆ । ਦੱੱਸਣਯੋਗ

ਮਹਿਲਾ ਨੇ ਆਪਣੀ ਬੱਚੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ Read Post »

Vidhan Sabha Session

ਦੋ ਰੋਜ਼ਾ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਿਚ ਹੋਇਆ ਦੋ ਦਿਨਾਂ ਦਾ ਵਾਧਾ

ਚੰਡੀਗੜ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬੀਤੇ ਦਿਨੀਂ ਸ਼ੁਰੂ ਹੋਏ ਦੋ ਰੋਜ਼ਾ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਦੀ ਸ਼ੁਰੂਆਤ ਤੋਂ ਬਾਅਦ ਹੋਈ ਬਹਿਸਾ-ਬਹਿਸਾਈ ਦੇ ਚਲਦਿਆਂ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੈਸ਼ਨ ਦੀ ਮਿਆਦ ਵਿਚ ਦੋ ਦਿਨਾਂ ਲਈ ਵਾਧਾ ਕਰ

ਦੋ ਰੋਜ਼ਾ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਿਚ ਹੋਇਆ ਦੋ ਦਿਨਾਂ ਦਾ ਵਾਧਾ Read Post »

beating with kirpan

ਆਪ ਦੇ 2 ਮੰਤਰੀਆਂ ਖਿਲਾਫ ਸਾਈਬਰ ਕਰਾਈਮ ਥਾਣੇ ਵਿਚ ਹੋਇਆ ਹੈ ਕੇਸ ਦਰਜ : ਸੂਤਰ

ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ੍ (Chandigarh) ਦੇ ਸੈਕਟਰ-3 ਦੇ ਥਾਣੇ ਵਿਚ ਸਾਈਬਰ ਕਰਾਈਮ ਤਹਿਤ ਪੰਜਾਬ ਦੇ ਦੋ ਮੰਤਰੀਆਂ ਵਿਰੁੱਧ ਕੇਸ ਦਰਜ ਹੋਣ ਦੀਆਂ ਸੂਚਨਾਵਾਂ ਦਾ ਭਰੋਸੇਯੋਗ ਸੂਤਰਾਂ ਤੋ਼ ਪਤਾ ਲੱਗਿਆ ਹੈ । ਸੂਤਰਾਂ ਮੁਤਾਬਕ ਕਿਸ ਕਿਸ ਤੇ ਹੋਇਆ ਹੈ ਕੇਸ ਦਰਜ ਸੂਤਰਾਂ ਮੁਤਾਬਕ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ (Aman

ਆਪ ਦੇ 2 ਮੰਤਰੀਆਂ ਖਿਲਾਫ ਸਾਈਬਰ ਕਰਾਈਮ ਥਾਣੇ ਵਿਚ ਹੋਇਆ ਹੈ ਕੇਸ ਦਰਜ : ਸੂਤਰ Read Post »

ਤਿਜੋਰੀ ਤੇ ਚਾਂਦੀ ਦੇ ਪੈਸੇ ਨਾ ਦੇਣ ਤੇ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ

ਪਟਿਆਲਾ, 11 ਜੁਲਾਈ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 420, 120-ਬੀ. ਆਈ. ਪੀ. ਸੀ. ਤਹਿਤ ਤਿਜੋਰੀ ਵਾਪਸ ਨਾ ਕਰਨ ਅਤੇ ਖਰੀਦ ਕੀਤੀ ਚਾਂਦੀ ਦੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਜਿਹੜੇ ਵਿਅਕਤੀਆਂ ਵਿਰੁੱਧ ਕੇਸ

ਤਿਜੋਰੀ ਤੇ ਚਾਂਦੀ ਦੇ ਪੈਸੇ ਨਾ ਦੇਣ ਤੇ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ Read Post »

Venture Immigration

ਵਿਦੇਸ਼ ਵਿਚ ਕਰੋ ਸਿਰਫ਼ ਤਿੰਨ ਲੱਖ ਸਾਲਾਨਾ ਵਿਚ ਐਮ. ਬੀ. ਬੀ. ਐਸ. : ਵੈਂਚਰ ਇਮੀਗ੍ਰੇਸ਼ਨ

ਪਟਿਆਲਾ, 10 ਜੁਲਾਈ 2025 : ਵਿਦੇਸ਼ ਵਿੱਚ ਡਾਕਟਰੀ ਦੀ ਪੜਾਈ (ਐਮ. ਬੀ. ਬੀ. ਐਸ.) ਕਰਨਾ ਹੁਣ ਹਰ ਮੱਧਮ ਵਰਗ ਦੇ ਵਿਦਿਆਰਥੀਆਂ ਲਈ ਸੰਭਵ ਹੋ ਗਿਆ ਹੈ । ਵੈਂਚਰ ਇਮੀਗ੍ਰੇਸ਼ਨ (Venture Immigration) ਵੱਲੋਂ ਇੱਕ ਵੱਡੀ ਘੋਸ਼ਣਾ ਕੀਤੀ ਗਈ ਹੈ ਕਿ ਹੁਣ ਵਿਦਿਆਰਥੀ ਸਿਰਫ 3 ਲੱਖ ਰੁਪਏ (ਜੋ ਕਿ ਲਗਭਗ $3200 ਸਾਲਾਨਾ) ਦੀ ਫੀਸ ਦੇ ਕੇ ਵਿਦੇਸ਼

ਵਿਦੇਸ਼ ਵਿਚ ਕਰੋ ਸਿਰਫ਼ ਤਿੰਨ ਲੱਖ ਸਾਲਾਨਾ ਵਿਚ ਐਮ. ਬੀ. ਬੀ. ਐਸ. : ਵੈਂਚਰ ਇਮੀਗ੍ਰੇਸ਼ਨ Read Post »

Jaggu Bhagwanpuria

ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਡਿਟੇਨ

ਅੰਮ੍ਰਿਤਸਰ, 8 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਏਅਰਪੋਰਟ ਤੋਂ ਅੱਜ ਹੀ ਪੰਜਾਬ ਪੁਲਸ ਵਲੋਂ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ (Sister-in-law Lovejit Kaur) ਨੂੰ ਡਿਟੇਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਲਵਜੀਤ ਕੌਰ ਆਸਟਰੇਲੀਆ ਜਾਣ ਲਈ ਏਅਰਪੋਰਟ ਪਹੁੰਚੀ ਸੀ । ਲਵਜੀਤ ਕੌਰ ਵਿਰੁੱਧ ਸੀ ਲੁਕਟ ਆਉਟ ਸਰਕੂਲਰ ਜਾਰੀ ਜੱਗ ਭਗਵਾਨਪੁਰੀਆ

ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਡਿਟੇਨ Read Post »

Scroll to Top