ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ : ਐਸ. ਡੀ. ਐਮ.
ਪਟਿਆਲਾ 23 ਅਪ੍ਰੈਲ 2025 : ਪਟਿਆਲਾ ਦੇ ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ (Safe School Vehicle Policy) ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦੇਂਦਿਆਂ ਪਟਿਆਲਾ ਦੇ ਐਸ. ਡੀ. ਐਮ. (SDM) ਗੁਰਦੇਵ ਸਿੰਘ ਧੰਮ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਤੇ ਟ੍ਰੈਫਿਕ ਪੁਲਸ (Traffic Police) ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਕਰਨ । […]
ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ : ਐਸ. ਡੀ. ਐਮ. Read Post »







