ਗੁਰਲਾਲ ਘਨੌਰ ਦੇ ਨਜ਼ਦੀਕੀਆਂ ਨੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੁੱਕੀਆਂ : ਗੁਰਸੇਵਕ ਸਿੰਘ ਅੰਟਾਲ
ਪਟਿਆਲਾ, 25 ਮਾਰਚ : ਘਨੌਰ ਹਲਕੇ ਤੋਂ ਏਕਮ ਨਾਂ ਦੀ ਸਮਾਜ ਸੇਵੀ ਸੰਸਥਾ ਦੇ ਮੁੱਖ ਸੇਵਾਦਾਰ ਗੁਰਸੇਵਕ ਸਿੰਘ ਅੰਟਾਲ ਨੇ ਦੋਸ਼ ਲਗਾਇਆ ਹੈ ਕਿ ਘਨੌਰ ਹਲਕੇ ਤੋਂ ਵਿਧਾਇਕ ਗੁਰਲਾਲ ਘਨੌਰ ਦੇ ਨਜ਼ਦੀਕੀਆਂ ਨੇ ਹੀ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਚੁੱਕਿਆ ਹੈ ਤੇ ਵਿਧਾਇਕ ਦੇ ਦਬਾਅ ਹੇਠ ਪੁਲਿਸ ਨੇ ਇਹਨਾਂ ਚੋਰਾਂ ਖਿਲਾਫ […]








