ਸਿਖਿਆ ਦਾ ਕੇਂਦਰ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਵਿਚ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹਾਰਿਆ
ਪਟਿਆਲਾ : ਸਿਖਿਆ ਦਾ ਕੇਂਦਰ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਜਿਸਦੇ ਅਧੀਨ ਪਟੇਲ ਕਾਲਜ, ਪਟੇਲ ਸਕੂਲ ਆਉਂਦੇ ਹਨ, ਦੀ ਸੁਸਾਇਟੀ ਦੀ ਹੋਈ ਚੋਣ ਦੀ ਸਭ ਤੋਂ ਤੇ ਵਕਾਰੀ ਸੀਟ ਪ੍ਰਧਾਨ ਦੇ ਅਹੁਦੇ ਲਈ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਰਿੰਕੂ ਚੌਧਰੀ ਹਾਰ ਗਿਆ ਹੈ, ਜਦੋਂ ਕਿ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ […]









