ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ
ਮੁੰਬਈ, 26 ਜਨਵਰੀ 2026 : ਸੰਗੀਤਕਾਰ ਅਤੇ ਫਿਲਮਕਾਰ (Musician and filmmaker) ਪਲਾਸ਼ ਮੁੱਛਲ ਨੇ ਧੋਖਾਦੇਹੀ ਦਾ ਦੋਸ਼ ਲਾਉਣ `ਤੇ ਮਰਾਠੀ ਅਦਾਕਾਰ ਵਿਦਿਆਨ ਮਾਨੇ ਨੂੰ ਕਾਨੂੰਨੀ ਨੋਟਿਸ (Legal notice) ਭੇਜ ਕੇ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ (Damages) ਦੀ ਮੰਗ ਕੀਤੀ ਹੈ । ਇਸ ਹਫਤੇ ਦੀ ਸ਼ੁਰੂਆਤ `ਚ 34 ਸਾਲਾ ਅਦਾਕਾਰ-ਨਿਰਮਾਤਾ ਵਿਦਿਆਨ ਮਾਨੇ (Vidyan Mane) […]
ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ Read Post »









