ਸਮੁੰਦਰੀ ਲਹਿਰਾਂ ਦੀ ਲਪੇਟ ਵਿਚ ਆਏ ਕਿਸ਼ਤੀ ਸਵਾਰ ; ਚਾਰ ਲਾਸ਼ਾਂ ਬਰਾਮਦ
ਨਵੀਂ ਦਿੱਲੀ, 3 ਜੁਲਾਈ 2025 : ਬਾਲੀ (Bali) ਨੇੜੇ ਇਕ ਕਿਸ਼ਤੀ ਜੋ ਕਿ ਯਾਤਰੀਆਂ ਤੇ ਹੋਰ ਟਰੱਕ ਆਦਿ ਵਾਹਨ ਵੀ ਨਾਲ ਲਿਜਾ ਰਹੀ ਸੀ ਦੇ ਡੁੱਬਣ (Drowning) ਦੇ ਚਲਦਿਆਂ ਜਿਥੇ ਹਾਲੇ ਤੱਕ 4 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਥੇ 65 ਲੋਕ ਇਸ ਕਿਸ਼ਤੀ ਵਿਚ ਸਵਾਰ ਸਨ। ਜਿਨ੍ਹਾਂ ਵਿਚ 55 ਯਾਤਰੀ ਅਤੇ 12 ਚਾਲਕ ਦਲ […]
ਸਮੁੰਦਰੀ ਲਹਿਰਾਂ ਦੀ ਲਪੇਟ ਵਿਚ ਆਏ ਕਿਸ਼ਤੀ ਸਵਾਰ ; ਚਾਰ ਲਾਸ਼ਾਂ ਬਰਾਮਦ Read Post »







