ਸੜਕ ਹਾਦਸਾ ਕਰਨ ਵਾਲੇ ਨੌਜਵਾਨ ਦੀ ਅਮਰੀਕਾ ਪੁਲਸ ਕਰ ਰਹੀ ਹੈ ਭਾਲ
ਅਮਰੀਕਾ, 14 ਮਾਰਚ 2026 : ਅਮਰੀਕਾ (America) ਦੇ ਲੂਸੀਆਨਾ ਸਟੇਟ ਦੀ ਪੁਲਸ ਵਲੋਂ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ (Road accidents) ਤੋਂ ਬਾਅਦ ਭੱਜਣ ‘ਤੇ ਭਾਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੀ ਲੂਸੀਆਨਾ ਸਟੇਟ ਦੀ ਪੁਲਸ (Louisiana State Police) ਵਲੋਂ ਜਿਸ ਪੰਜਾਬੀ […]
ਸੜਕ ਹਾਦਸਾ ਕਰਨ ਵਾਲੇ ਨੌਜਵਾਨ ਦੀ ਅਮਰੀਕਾ ਪੁਲਸ ਕਰ ਰਹੀ ਹੈ ਭਾਲ Read Post »









