ਪਟਿਆਲਾ ਦੀ ਇਸਿ਼ਤਾ ਕਪੂਰ ਨੇ ਸੰਯੁਕਤ ਰਾਸ਼ਟਰ ਵਿਖੇ ਨੌਜਵਾਨਾਂ ਦੀ ਨੁਮਾਇੰਦਗੀ ਕੀਤੀ
ਪਟਿਆਲਾ : ਸੰਯੁਕਤ ਰਾਸ਼ਟਰ ਯੁਵਾ ਡੈਲੀਗੇਸ਼ਨ ਅਤੇ ਚਿਲਡਰਨ ਐਂਡ ਯੂਥ ਦੇ ਪ੍ਰਮੁੱਖ ਸਮੂਹਦੀ ਨੁਮਾਇੰਦਾ ਵਜੋਂ ਇਸ਼ਿਤਾ ਕਪੂਰ ਨੇ 15 ਤੋਂ 17 ਅਪ੍ਰੈਲ ਤੱਕ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਹੋਏ ਆਰਥਿਕ ਅਤੇ ਸਮਾਜਿਕ ਕੌਂਸਲਯੁਵਾ ਫੋਰਮ-2025 ਵਿੱਚ ਭਾਗ ਲਿਆ । ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਉਸ ਨੇ ਵਿਸ਼ੇਸ਼ ਤੌਰ `ਤੇ ਗਲੋਬਲ ਸਾਊਥ ਵਿੱਚ ਨੌਜਵਾਨ ਕੁੜੀਆਂ ਅਤੇ […]
ਪਟਿਆਲਾ ਦੀ ਇਸਿ਼ਤਾ ਕਪੂਰ ਨੇ ਸੰਯੁਕਤ ਰਾਸ਼ਟਰ ਵਿਖੇ ਨੌਜਵਾਨਾਂ ਦੀ ਨੁਮਾਇੰਦਗੀ ਕੀਤੀ Read Post »




