haryana-police

ਹਰਿਆਣਾ ਪੁਲਸ ਕੀਤੇ 13 ਮਹੀਨਿਆਂ ਵਿਚ 108 ਐਨਕਾਊਂਟਰ

ਹਰਿਆਣਾ, 9 ਫਰਵਰੀ 2026 : ਹਰਿਆਣਾ ਪੁਲਸ (Haryana Police) ਨੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਿਰਫ਼ 13 ਮਹੀਨਿਆਂ ਵਿਚ 108 ਐਨਕਾਊਂਟਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਐਨਕਾਊਂਟਰਾਂ ਦੌਰਾਨ ਕਿੰਨੇ ਗਏ ਮਾਰ ਤੇ ਕਿੰਨਿਆਂ ਦੇ ਵੱਜੀਆਂ ਗੋਲੀਆਂ

ਗੈਂਗਸਟਰਾਂ (Gangsters) ਵਿਰੁੱਧ ਹਰਿਆਣਾ ਪੁਲਸ ਵਲੋਂ ਆਪਣੀ ਸਖ਼ਤ ਕਾਰਵਾਈ ਜਾਰੀ ਰੱਖਦਿਆਂ ਜੋ 13 ਮਹੀਨਿਆਂ ਵਿਚ 108 ਐਨਕਾਊਂਟਰ (Encounter) ਕੀਤੇ ਗਏ ਹਨ ਦੇ ਚਲਦਿਆਂ ਇਨ੍ਹਾਂ ਐਨਕਾਊਂਟਰਾਂ ਦੌਰਾਨ ਪੁਲਸ ਨਾਲ ਅਪਰਾਧੀਆਂ ਦੇ ਪੁਲਸ ਨਾਲ ਹੋਏ ਮੁਕਾਬਲਿਆਂ ਦੌਰਾਨ 138 ਅਪਰਾਧੀਆਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ ।

ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਰਿਆਣਾ ਪੁਲਸ ਵਲੋਂ ਜਿ਼ਆਦਾਤਰ ਮਾਮਲਿਆਂ ਵਿਚ ਅਪਰਾਧੀਆਂ ਦੀਆਂ ਲੱਤਾਂ ਵਿਚ ਜੋ ਗੋਲੀਆਂ ਮਾਰੀਆਂ ਗਈਆਂ ਹਨ ਇਕ ਤਰ੍ਹਾਂ ਨਾਲ ਸਹੀ ਵੱਜੀਆਂ ਹਨ । ਹਰਿਆਣਾ ਪੁਲਸ ਦੇ ਉਪਰੋਕਤ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਤਹਿ ਛੇ ਅਪਰਾਧੀਆਂ ਮੌਤ ਦੇ ਘਾਟ ਵੀ ਉਤਰੇ ਹਨ । 2025 ਵਿੱਚ ਸਪੈਸ਼ਲ ਟਾਸਕ ਫੋਰਸ ਨੇ ਸੰਗਠਿਤ ਅਪਰਾਧ ਵਿੱਚ ਸ਼ਾਮਲ 810 ਅਪਰਾਧੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ।

Read More : ਪੁਲਸ ਤੇ ਮੁਲਜਮਾਂ ਵਿਚਕਾਰ ਹੋਇਆ ਗੁਰੂਗ੍ਰਾਮ ਵਿਖੇ ਜਬਰਦਸਤ ਮੁਕਾਬਲਾ

Leave a Comment

Your email address will not be published. Required fields are marked *

Scroll to Top