drowning in canal

ਨਹਿਰ ਵਿਚ ਡੁਬਣ ਕਾਰਨ ਪੰਜਾਬੀ ਨੌਜਵਾਨ ਦੀ ਇਟਲੀ `ਚ ਮੌਤ

ਚੰਡੀਗੜ੍ਹ, 3 ਜੁਲਾਈ 2025 : ਸੁਨਹਿਰੇ ਭਵਿੱਖ ਦੀ ਭਾਲ ਵਿਚ ਆਪਣਾ ਦੇਸ਼ ਆਪਣਾ ਸਟੇਟ ਤੇ ਆਪਣਾ ਸ਼ਹਿਰ, ਪਿੰਡ ਛੱਡ ਵਿਦੇਸ਼ ਗਏ ਨੌਜਵਾਨਾਂ ਨਾਲ ਵਾਪਰਦੇ ਤਰ੍ਹਾਂ ਤਰ੍ਹਾਂ ਦੇ ਹਾਦਸਿਆਂ ਦਾ ਕੋਈ ਅੰਤ ਹੀ ਨਹੀਂ ਹੈ । ਜਿਸਦੇ ਚਲਦਿਆਂ ਇਕ ਤਾਜ਼ਾ ਘਟਨਾ ਇਟਲੀ ਵਿਖੇ ਵਾਪਰੀ ਹੈ ।

ਨਹਿਰ ਵਿਚ ਨਹਾਉਂਦੇ ਵੇਲੇ ਡੁੱਬ ਗਿਆ ਤੇ ਮਰ ਗਿਆ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਮਰਾਲਾ ਦੇ ਪਿੰਡ ਹੈਡੋਂ (Village Haydon) ਦਾ ਵਸਨੀਕ 25 ਕੁ ਸਾਲਾ ਨੌਜਵਾਨ ਸੁਖਵਿੰਦਰ ਸਿੰਘ (Sukhwinder Singh) ਜੋ ਇਟਲੀ ਗਿਆ ਹੋਇਆ ਸੀ ਇਟਲੀ (Italy)  ਦੇ ਬਰੇਸ਼ੀਆ ਸ਼ਹਿਰ ਦੇ ਪਾਲਾਸੋਲੋ ਸੂਲ ਔਲੀਓ ਨੇੜੇ ਇਕ ਨਹਿਰ ਵਿਚ ਡੁੱਬ ਗਿਆ ਤੇ ਮੌਤ ਨੂੰ ਪਿਆਰਾ ਹੋ ਗਿਆ । ਸੁਖਵਿੰਦਰ ਜੋ ਆਪਣੇ ਕੁੱਝ ਦੋਸਤਾਂ ਨਾਲ ਨਹਿਰ `ਤੇ ਘੁੰਮਣ ਗਿਆ ਸੀ ਨਹਿਰ ਵਿਚ ਨਹਾਉਂਦੇ ਵੇਲੇ ਡੁੱਬ ਗਿਆ ਤੇ ਮਰ ਗਿਆ ।

Read More : ਵਿਦੇਸ਼ ਨਾ ਭੇਜ ਕੇ ਧੋਖਾਧੜੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

Leave a Comment

Your email address will not be published. Required fields are marked *

Scroll to Top