ਇਸਰੋ ਕਰਨ ਜਾ ਰਿਹਾ ਕੁੱਝ ਹੀ ਮਿੰਟਾਂ ਵਿਚ ਅੱਜ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ -3 ਰਾਕੇਟ ਲਾਂਚ

ਇਸਰੋ ਕਰਨ ਜਾ ਰਿਹਾ ਕੁੱਝ ਹੀ ਮਿੰਟਾਂ ਵਿਚ ਅੱਜ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ -3 ਰਾਕੇਟ ਲਾਂਚ

ਇਸਰੋ ਕਰਨ ਜਾ ਰਿਹਾ ਕੁੱਝ ਹੀ ਮਿੰਟਾਂ ਵਿਚ ਅੱਜ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ -3 ਰਾਕੇਟ ਲਾਂਚ
ਨਵੀਂ ਦਿੱਲੀ : ਇਸਰੋ 16 ਅਗਸਤ 2024 ਨੂੰ ਸਵੇਰੇ 9:17 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ -3 ਰਾਕੇਟ ਲਾਂਚ ਕਰਨ ਜਾ ਰਿਹਾ ਹੈ। ਇਸ ਰਾਕੇਟ ਨਾਲ ਦੇਸ਼ ਦਾ ਨਵਾਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ -8 ਲਾਂਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਛੋਟਾ ਸੈਟੇਲਾਈਟ -0 ਵੀ ਯਾਤਰੀ ਉਪਗ੍ਰਹਿ ਦੇ ਰੂਪ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਹ ਦੋਵੇਂ ਉਪਗ੍ਰਹਿ ਧਰਤੀ ਤੋਂ 475 ਕਿਲੋਮੀਟਰ ਦੀ ਉਚਾਈ `ਤੇ ਗੋਲ ਚੱਕਰ `ਚ ਘੁੰਮਣਗੇ। ਪਹਿਲਾਂ ਆਓ ਜਾਣਦੇ ਹਾਂ ਕਿ ਇਹ ਇਤਿਹਾਸਕ ਕਿਉਂ ਹੈ?
ਦਾ ਅਰਥ ਹੈ ਸਮਾਲ ਸੈਟੇਲਾਈਟ ਲਾਂਚ ਵਹੀਕਲ ਅਤੇ 3 ਦਾ ਮਤਲਬ ਹੈ ਤੀਜੀ ਡਿਮਾਨਸ੍ਰੇਸ਼ਨ ਫਲਾਈਟ। ਇਸ ਰਾਕੇਟ ਦੀ ਵਰਤੋਂ ਮਿੰਨੀ, ਮਾਈਕ੍ਰੋ ਅਤੇ ਨੈਨੋ ਸੈਟੇਲਾਈਟ ਲਾਂਚ ਕਰਨ ਲਈ ਕੀਤੀ ਜਾਵੇਗੀ। ਜੇਕਰ ਇਹ ਲਾਂਚ ਸਫਲ ਹੁੰਦਾ ਹੈ, ਤਾਂ ਇਸਰੋ ਇਸਨੂੰ ਦੇਸ਼ ਦਾ ਤੀਜਾ ਸਭ ਤੋਂ ਸ਼ਾਨਦਾਰ ਰਾਕੇਟ ਘੋਸ਼ਿਤ ਕਰੇਗਾ। ਇਸ ਨਾਲ 500 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਉਪਗ੍ਰਹਿ 500 ਕਿਲੋਮੀਟਰ ਤੋਂ ਘੱਟ ਧਰਤੀ ਦੀ ਔਰਬਿਟ ਵਿੱਚ ਭੇਜੇ ਜਾ ਸਕਦੇ ਹਨ ਜਾਂ 300 ਕਿਲੋਗ੍ਰਾਮ ਵਜ਼ਨ ਵਾਲੇ ਉਪਗ੍ਰਹਿ ਸੂਰਜ ਦੀ ਸਮਕਾਲੀ ਔਰਬਿਟ ਵਿੱਚ ਭੇਜੇ ਜਾ ਸਕਦੇ ਹਨ। ਇਸ ਔਰਬਿਟ ਦੀ ਉਚਾਈ 500 ਕਿਲੋਮੀਟਰ ਤੋਂ ਉੱਪਰ ਹੈ। ਇਸ ਲਾਂਚਿੰਗ `ਚ ਇਹ 475 ਕਿਲੋਮੀਟਰ ਦੀ ਉਚਾਈ `ਤੇ ਪਹੁੰਚ ਜਾਵੇਗਾ। ਉੱਥੇ ਪਹੁੰਚਣ ਤੋਂ ਬਾਅਦ ਇਹ ਸੈਟੇਲਾਈਟ ਨੂੰ ਛੱਡ ਦੇਵੇਗਾ।

Leave a Comment

Your email address will not be published. Required fields are marked *

Scroll to Top