ਬੰਬਈ ਹਾਈ ਕੋਰਟ ਨੇ ਬਦਲਾਪੁਰ ਜਿਣਸੀ ਸੋਸ਼ਣ ਮਾਮਲੇ ਦਾ ਲਿਆ ਨੋਟਿਸ, ਸੁਣਵਾਈ ਅੱਜ 22 ਅਗਸਤ ਨੂੰ
ਮੁੰਬਈ: ਮਹਾਰਾਸ਼ਟਰ ਵਿਚ ਬਦਲਾਪੁਰ ਵਿਚ ਵਾਪਰੀ ਜਿਣਸੀ ਸੋਸ਼ਣ ਦੀ ਘਟਨਾ ਜਿਸ ਵਿਚ ਦੋ ਸਕੂਲੀ ਬਾਲੜੀਆਂ ਦਾ ਸੋਸ਼ਣ ਕੀਤਾ ਗਿਆ, ਦਾ ਖੁਦ ਹੀ ਨੋਟਿਸ ਲੈਂਦਿਆਂ ਬੰਬਈ ਹਾਈ ਕੋਰਟ ਨੇ ਅੱਜ ਮਾਮਲੇ ਦੀ ਸੁਣਵਾਈ ਤੈਅ ਕੀਤੀ ਹੈ।