12ਵੀਂ ਦੀ ਵਿਦਿਆਰਥਣ ਵੱਲੋਂ ਸਕੂਲ ਬੱਸ ਡ੍ਰਾਈਵਰ ਨੇ ਕੀਤਾ ਜ਼ਬਰ ਜਨਾਹ
ਜ਼ੀਰਕਪੁਰ : ਪੰਜਾਬ ਦੇ ਜ਼ੀਰਕਪੁਰ ਵਿਚ ਇਕ ਪ੍ਰਾਈਵੇਟ ਸਕੂਲ ਦੇ ਬੱਸ ਡ੍ਰਾਈਵਰ ਵੱਲੋਂ ਇਕ 12ਵੀਂ ਕਲਾਸ ਦੀ ਵਿਦਿਆਰਥਣ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹੰਮਦ ਰਜ਼ਾਕ ਨਾਂ ਦਾ ਇਹ ਡ੍ਰਾਈਵਰ ਮਨੀ ਮਾਜਰਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਬੱਚੀ ਦੀ ਫੋਟੋ ਮੋਰਫ ਕਰ ਕੇ ਉਸਨੂੰ ਬਲੈਕ ਮੇਲ ਕੀਤਾ ਤੇ ਕਈ ਦਿਨਾਂ ਤੋਂ ਉਹ ਉਸ ਨਾਲ ਜ਼ਬਰ ਜਨਾਹ ਕਰ ਰਿਹਾ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।