Harman Electronics

ਹਰਮਨ ਇਲੈਕਟ੍ਰਾਨਿਕਸ ਦੇਵੀਗੜ੍ਹ ਦਾ ਵੱਡਾ ਧਮਾਕਾ

ਪਟਿਆਲਾ, 18 ਜੂਨ 2025: Harman Electronics : ਮੁਕਾਬਲੇ ਦੇ ਇਸ ਦੌਰ ਵਿਚ ਜਿਥੇ ਮਲਟੀਨੈਸ਼ਨਲ ਕੰਪਨੀਆਂ ਆਪਣੇ ਪ੍ਰੋਡਕਟਾਂ ਵੱਲ ਗਾਹਕਾਂ ਨੂੰ ਖਿੱਚਣ ਲਈ ਤਰ੍ਹਾਂ-ਤਰ੍ਹਾਂ ਦੀਆਂ ਛੋਟਾਂ, ਸਕੀਮਾਂ ਤੇ ਯੋਜਨਾਵਾਂ ਦੇ ਰਹੀਆਂ ਹਨ, ਉਥੇ ਹੀ ਹਰਮਨ ਇਲੈਕਟ੍ਰਾਨਿਕਸ ਦੇਵੀਗੜ੍ਹ ਵਲੋਂ ਆਪਣੇ ਗਾਹਕਾਂ ਨੂੰ ਖੁਸ਼ ਕਰਨ ਲਈ ਇਲੈਕਟ੍ਰਾਨਿਕ ਵਸਤਾਂ ਏ. ਸੀ., ਫਰਿਜ, ਐਲ. ਸੀ. ਡੀ., ਮਾਈਕਰੋਵੇਵ, ਵਾਸਿ਼ੰਗ ਮਸ਼ੀਨਾਂ, ਕੂਲਰ, ਸੀਲਿੰਗ ਅਤੇ ਟੇਬਲ ਫੈਨ, ਇਨਵਰਟਰ ਆਦਿ ਇਲੈਕਟ੍ਰਾਨਿਕਸ ਵਸਤਾਂ ਸ਼ਾਮਲ ਹਨ ਤੋਂ ਇਲਾਵਾ ਵਧੀਆ ਕਿਸਮ ਦੇ ਫਰਨੀਚਰ, ਅਲਮਾਰੀਆਂ ਦੀ ਸੇਲ ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ, ਜਿਸ ਕਾਰਨ ਗਾਹਕਾਂ ਦਾ ਰੂਝਾਨ ਖਰੀਦੋ ਫਰੋਖਤ ਲਈ ਹਰਮਨ ਇਲੈਕਟ੍ਰਾਨਿਕ ਵੱਲ ਵਹੀਰਾਂ ਘੱਤੀਆਂ ਜਾ ਰਹੀਆਂ ਹਨ ।

ਇਲੈਕਟ੍ਰਾਨਿਕ ਆਈਟਮਾਂ ਤੇ ਦਿੱਤੀ ਜਾ ਰਹੀ ਹੈ ਭਾਰੀ ਛੂਟ

ਹਰਮਨ ਇਲੈਕਟ੍ਰਾਨਿਕਸ (Harman Electronics) ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਥਿੰਦ (+91 81950 78004) ਅਤੇ ਹਰਮਨ ਸਿੰਘ ਥਿੰਦ (Managing Directors Ranjit Singh Thind and Harman Singh Thind) ਵਲੋਂ ਇਕ ਮੁਲਾਕਾਤ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਦੇ ਸ਼ੋਅਰੂਮ ਤੇ ਵੱਖ ਵੱਖ ਪ੍ਰਸਿੱਧ ਕੰਪਨੀਆਂ ਅਟੈਚੀ, ਅਕਾਈ, ਵੋਲਟਾਸ, ਲਲੋਡ, ਡੈਕਿਨ, ਓਨੀਡਾ, ਐਲ. ਜੀ., ਸੈਮਸੰਗ, ਹੁੰਡਈ, ਹਾਇਰ, ਸਿਗਮਾ, ਦੇ ਉਤਪਾਦਾਂ ਲਈ ਗਾਹਕਾਂ ਦੀ ਸਹੂਲਤ ਵਾਸਤੇ ਬਜਾਜ ਫਾਇਨਾਂਸ ਵਲੋਂ ਲੋਨ ਸਹੂਲਤ ਦਿੱਤੀ ਜਾ ਰਹੀ ਹੈ । ਜਿਸ ਦੇ ਚਲਦਿਆਂ ਗਾਹਕਾਂ ਦੀ ਭੀੜ ਹਰਮਨ ਇਲੈਕਟ੍ਰਾਨਿਕਸ ਤੇ ਦਿਨੋਂ ਦਿਨ ਵਧਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਰ ਲੋੜਵੰਦ ਤੇ ਘੱਟ ਆਮਦਨ ਵਾਲੇ ਗਾਹਕ ਨੂੰ ਨਵੀਂ ਤਕਨੀਕ ਦੇ ਉਪਕਰਨ ਮੁਹੱਈਆ ਕਰਵਾਉਣਾ ਹੈ ।
ਸੰਪਰਕ : +91 81950 78004

Read More : ਸੇਬੀ ਨੇ ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਐੱਫਐਂਡਓ ਨਿਯਮਾਂ ਨੂੰ ਕੀਤਾ ਸਖ਼ਤ

Leave a Comment

Your email address will not be published. Required fields are marked *

Scroll to Top