ਸਕੂਟਰ ’ਤੇ ਸਵਾਰ ਹੋ ਕੇ ਭੱਜਣ ਲੱਗੇ ਚੋਰ ਨੂੰ ਪੁਲਸ ਮੁਲਾਜ਼ਮ ਨੇ ਕੀਤਾ ਆਪਣੀ ਮੁਸਤੈਦੀ ਨਾਲ ਕਾਬੂ
ਬੰਗਲੌਰ : ਬੰਗਲੌਰ ਸੂਬੇ ਦੀ ਕਰਨਾਟਕ ਪੁਲਸ `ਚ ਇਕ ਪੁਲਸ ਮੁਲਾਜਮ ਨੇ ਆਪਣੀ ਮੁਸਤੈਦੀ ਦਾ ਸਬੂਤ ਦਿੰਦਿਆਂ 40 ਤੋਂ ਵਧ ਕੇਸਾਂ ਵਿਚ ਲੋੜੀਂਦੇ ਤੇ ਬਦਨਾਮ ਅਪਰਾਧੀ ਨੂੰ ਫੜ ਲਿਆ।ਜਿਸਦੀ ਚੁਫੇਰੇਓਂ ਸ਼ਲਾਘਾ ਵੀ ਹੋ ਰਹੀ ਹੈ। ਦੱਸਣਯੋਗ ਹੈ ਕਿ ਮਾਮਲਾ ਬੇਂਗਲੁਰੂ ਦੇ ਸਦਾਸ਼ਿਵਨਗਰ ਥਾਣਾ ਜੰਕਸ਼ਨ ਦਾ ਹੈ।