futsal

ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ

ਨਵੀਂ ਦਿੱਲੀ, 8 ਜਨਵਰੀ 2026 : ਸੈਫ ਫੁਟਸਾਲ ਚੈਂਪੀਅਨਸ਼ਿਪ 2026 (SAFF Futsal Championship 2026) ਤੇ ਸੈਫ ਮਹਿਲਾ ਫੁਟਸਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮਾਂ ਦਾ ਐਲਾਨ (Indian teams announced) ਕਰ ਦਿੱਤਾ ਗਿਆ ਹੈ।

ਟੂਰਨਾਮੈਂਟ ਹੋਣਗੇ ਥਾਈਲੈਂਡ ਦੇ ਨੋਂਥਾਸ਼ੁਰਰੀ ਵਿਚ ਇਕੱਠੇ

ਦੋਵੇਂ ਟੂਰਨਾਮੈਂਟ ਇਸ ਮਹੀਨੇ ਦੇ ਆਖਿਰ ਵਿਚ ਥਾਈਲੈਂਡ ਦੇ ਨੋਂਥਾਸ਼ੁਰਰੀ (Nonthaburi, Thailand) ਵਿਚ ਇਕੱਠੇ ਹੋਣਗੇ । ਫੁਟਸਾਲ ਟਾਈਗਰਸ ਤੇ ਫੁਟਸਾਲ ਟਾਈਗ੍ਰੇਸ, ਦੋਵਾਂ ਵਿਚ 14-14 ਖਿਡਾਰੀ ਹਨ । ਈਰਾਨੀ ਰੇਜਾ ਕੋਡਰੀ ਦੀ ਅਗਵਾਈ ਵਾਲੀ ਪੁਰਸ਼ ਟੀਮ ਤੇ ਭਾਰਤੀ ਜੋਸ਼ੂਆ ਵਾਜ ਦੀ ਅਗਵਾਈ ਵਾਲੀ ਮਹਿਲਾ ਟੀਮ (Women’s team) ਨੇ ਪਹਿਲੇ ਸੈਫ ਫੁਟਸਾਲ ਟੂਰਨਾਮੈਂਟ ਲਈ ਥਾਈਲੈਂਡ ਜਾਣ ਤੋਂ ਪਹਿਲਾਂ ਬੈਂਗਲੁਰੂ ਵਿਚ ਇਕੱਠੇ ਟਰੇਨਿੰਗ ਕੈਂਪ ਕੀਤਾ। ਸੈਫ ਫੁਟਸਾਲ ਚੈਂਪੀਅਨਸ਼ਿਪ 14 ਤੋਂ 26 ਜਨਵਰੀ ਤੱਕ ਹੋਵੇਗਾ ਜਦਕਿ ਮਹਿਲਾ ਚੈਂਪੀਅਨਸ਼ਿਪ 13  ਤੋਂ 25 ਜਨਵਰੀ ਤੱਕ ਹੋਵੇਗੀ ।

Read More : ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ

Leave a Comment

Your email address will not be published. Required fields are marked *

Scroll to Top