Transfers

ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 16 ਫਰਵਰੀ 2026 : ਪੰਜਾਬ ਸਰਕਾਰ (Punjab Government) ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਹੁਕਮ ਜਾਰੀ ਕਰਕੇ ਦੋ ਆਈ. ਏ. ਐਸ. ਅਧਿਕਾਰੀਆਂ (I. A. S. officers) ਦਾ ਤਬਾਦਲਾ ਕਰ ਦਿੱਤਾ ਹੈ ।

ਜਿਨ੍ਹਾਂ ਦਾ ਤਬਾਦਲਾ (Transfer) ਕੀਤਾ ਗਿਆ ਹੈ ਵਿਚ : ਗਿਰੀਸ਼ ਦਿਆਲਨ ਨੂੰ ਬਦਲ ਕੇ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਅੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਅਤੇ ਵਾਧੂ ਚਾਰਜ ਮੈਨੇਜਿੰਗ ਡਇਰੈਕਟਰ ਪੰਜਾਬ, ਬੁਨਿਆਦੀ ਢਾਂਚਾ ਵਿਕਾਸ ਬੋਰਡ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ ਮਾਰਕਫੈਡ (ਸ਼੍ਰੀਮਤੀ ਪ੍ਰੀਤੀ ਯਾਦਵ ਆਈ. ਏ. ਐਸ. ਦੀ ਥਾਂ ਤੇ) ਅਤੇ ਸ਼੍ਰੀਮਤੀ ਪ੍ਰੀਤੀ ਯਾਦਵ ਨੂੰ ਬਦਲ ਕੇ ਵਿਸ਼ੇਸ਼ ਸਕੱਤਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ।

Read More : ਸਰਕਾਰ ਨੇ ਕੀਤੇ ਦੋ ਆਈ. ਏ. ਐਸ. ਤੇ 6 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

Leave a Comment

Your email address will not be published. Required fields are marked *

Scroll to Top