ਕੀਰਤਨ ਮਾਮਲੇ ਵਿਚ ਜਸਬੀਰ ਜੱਸੀ ਨੇ ਦਿੱਤਾ ਸਪੱਸ਼ਟੀਕਰਨ
ਜਲੰਧਰ, 30 ਦਸੰਬਰ 2025 : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ (Singer jasbir jassi) ਜੋ ਕਿ ਹਾਲ ਹੀ ਦੇ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਗਾਉਣ ਅਤੇ ਕੀਰਤਨ ਕਰਨ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਸਨ ਨੇ ਆਪਣਾ ਸਪੱਸ਼ਟੀਕਰਨ (Explanation) ਦਿੱਤਾ ਹੈ । ਜਥੇਦਾਰ ਨੇ ਲਿਆ ਸੀ ਅਜਿਹਾ ਕਰਨ ਦਾ ਸਖ਼ਤ ਨੋਟਿਸ ਦੱਸਣਯੋਗ ਹੈ ਕਿ ਸ੍ਰੀ […]
ਕੀਰਤਨ ਮਾਮਲੇ ਵਿਚ ਜਸਬੀਰ ਜੱਸੀ ਨੇ ਦਿੱਤਾ ਸਪੱਸ਼ਟੀਕਰਨ Read Post »










