ਕੈਪਟਨ ਨੂੰ ਸੰਮੰਨ ਭੇਜਣ ਵਾਲੇ ਈ. ਡੀ. ਦੇ ਜੁਆਇੰਟ ਡਾਇਰੈਕਟਰ ਦਾ ਹੋਇਆ ਤਬਾਦਲਾ
ਜਲੰਧਰ, 13 ਫਰਵਰੀ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੇ ਜਲੰਧਰ ਦਫ਼ਤਰ ਵਿਖੇ ਤਾਇਨਾਤ ਜੁਆਇੰਟ ਡਾਇਰੈਕਟਰ ਰਵੀ ਤਿਵਾੜੀ ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ । ਕਿਥੇ ਕੀਤਾ ਗਿਆ ਹੈ ਤਬਾਦਲਾ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ (Central Investigation Agency) ਈ. ਡੀ. ਦੇ ਜਲੰਧਰ ਦਫ਼ਤਰ ਵਿਖੇ ਤਾਇਨਾਤ ਜਿਸ ਜੁਆਇੰਟ ਡਾਇਰੈਕਟਰ (Joint Director) […]
ਕੈਪਟਨ ਨੂੰ ਸੰਮੰਨ ਭੇਜਣ ਵਾਲੇ ਈ. ਡੀ. ਦੇ ਜੁਆਇੰਟ ਡਾਇਰੈਕਟਰ ਦਾ ਹੋਇਆ ਤਬਾਦਲਾ Read Post »










