ਅਕਾਲੀ ਮਹਿਲਾ ਆਗੂ ਨੇ ਕੀਤੀ ਆਮ ਆਦਮੀ ਪਾਰਟੀ ਜੁਆਇਨ
ਬਠਿੰਡਾ, 27 ਦਸੰਬਰ 2025 : ਬਠਿੰਡਾ ਤੋਂ ਅਕਾਲੀ ਦਲ (Akali Dal) ਦੀ ਵਾਰਡ ਨੰ 45 ਦੀ ਪ੍ਰਧਾਨ ਅਮਰਜੀਤ ਕੌਰ ਨੇ ਅੱਜ ਸ਼ੋ੍ਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਰਲੇਵਾਂ ਕਰ ਲਿਆ ਹੈ । ਮਹਿਲਾ ਆਗੂ ਦੀ ਆਪ ਵਿਚ ਜੁਆਇਨਿੰਗ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ […]
ਅਕਾਲੀ ਮਹਿਲਾ ਆਗੂ ਨੇ ਕੀਤੀ ਆਮ ਆਦਮੀ ਪਾਰਟੀ ਜੁਆਇਨ Read Post »










