ਪੰਜਾਬ ਯੂਨੀਵਰਸਿਟੀ ਵਿਚ ਜਸ਼ਨ ਜਵੰਦਾ ਕਾਤਲਾਨਾ ਹਮਲੇ ਵਿਚ ਵਾਲਾ-ਵਾਲ ਬਚਿਆ
ਚੰਡੀਗੜ੍ਹ,18 ਮਾਰਚ 2026 : ਚੰਡੀਗੜ੍ਹ ਵਿਖੇ ਬਣੀ ਪੰਜਾਬ ਯੂਨੀਵਰਸਿਟੀ (Punjab University) ਵਿਖੇ ਬੀਤੇ ਦਿਨੀਂ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਜਸ਼ਨ ਜਵੰਦਾ ‘ਤੇ ਗੋਲੀਬਾਰੀ (Shooting) ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸ ਨੇ ਲਈ ਹੈ ਜਿੰਮੇਵਾਰੀ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਵਿਚ ਜੋ ਵਿਦਿਆਰਥੀ ਜਥੇਬੰਦੀ (Student organization) ਸੋਪੂ ਦੇ ਪ੍ਰਧਾਨ ਜਸ਼ਨ ਜਵੰਦਾ ਤੇ […]
ਪੰਜਾਬ ਯੂਨੀਵਰਸਿਟੀ ਵਿਚ ਜਸ਼ਨ ਜਵੰਦਾ ਕਾਤਲਾਨਾ ਹਮਲੇ ਵਿਚ ਵਾਲਾ-ਵਾਲ ਬਚਿਆ Read Post »










