ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ
ਮੇਘਾਲਿਆ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੇਘਾਲਿਆ (Meghalaya) ਦੇ ਪੂਰਬੀ ਜੈਂਤੀਆ ਜਿ਼ਲੇ ਵਿਚ ਬੀਤੇ ਦਿਨ ਇਕ ਗੈਰ ਕਾਨੂੰਨੀ ਕੋਲਾ ਖਾਨ (Illegal coal mining) ਵਿਚ ਧਮਾਕਾ ਹੋਣ ਕਾਰਨ 18 ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ । ਦੱਸਣਯੋਗ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ (Explosion) ਡਾਇਨਾਮਾਈਟ ਧਮਾਕੇ ਕਾਰਨ ਹੋਇਆ […]
ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ Read Post »










