ਮੱਧ ਪ੍ਰਦੇਸ਼ `ਚ ਪੜ੍ਹਾਇਆ ਜਾਏਗਾ ‘ਗਰਭ ਸੰਸਕਾਰ`
ਇੰਦੌਰ, 2 ਫਰਵਰੀ 2026 : ‘ਗਰਭ ਸੰਸਕਾਰ`(Garbh Sanskar) ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਕਤੀਸ਼ਾਲੀ ਬਣਾਉਣ ਦਾ ਸਾਧਨ ਦੱਸਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ (Chief Minister Mohan Yadav) ਨੇ ਐਲਾਨ ਕੀਤਾ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ `ਚ `ਗਰਭ ਸੰਸਕਾਰ` ਦੀ ਪੜ੍ਹਾਈ ਕਰਵਾਈ ਜਾਏਗੀ ਤੇ ਸਰਕਾਰੀ`ਹਸਪਤਾਲਾਂ `ਚ `ਗਰਭ ਸੰਸਕਾਰ ਕਮਰੇ` ਸਥਾਪਤ ਕੀਤੇ ਜਾਣਗੇ । ਪੈਦਾ […]
ਮੱਧ ਪ੍ਰਦੇਸ਼ `ਚ ਪੜ੍ਹਾਇਆ ਜਾਏਗਾ ‘ਗਰਭ ਸੰਸਕਾਰ` Read Post »










