ਖੈਬਰ ਪਖਤੂਨਖਵਾ ਵਿਖੇ ਬਰਫਬਾਰੀ ਕਾਰਨ ਇੱਕੋ ਪਰਿਵਾਰ ਦੇ ਨੌ ਮੈਂਬਰਾਂ ਦੀ ਮੌਤ
ਇਸਲਾਮਾਬਾਦ, 24 ਜਨਵਰੀ 2026 : ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਸੂਬੇ ਵਿਖੇ ਬਰਫਬਾਰੀ ਕਾਰਨ ਇੱਕੋ ਪਰਿਵਾਰ ਦੇ ਘੱਟੋ ਘੱਟ 9 ਮੈਂਬਰਾਂ ਦੀ ਮੌਤ (Death of 9 members) ਹੋਣ ਦਾ ਸਮਾਚਾਰ ਮਿਲਿਆ ਹੈ । ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਿਆ । ਭਾਰੀ ਬਰਫਬਾਰੀ ਨੇ ਕਰ ਦਿੱਤਾ ਸੀ ਆਮ ਜਨ […]
ਖੈਬਰ ਪਖਤੂਨਖਵਾ ਵਿਖੇ ਬਰਫਬਾਰੀ ਕਾਰਨ ਇੱਕੋ ਪਰਿਵਾਰ ਦੇ ਨੌ ਮੈਂਬਰਾਂ ਦੀ ਮੌਤ Read Post »










