ਸਰਹਿੰਦ ਰੇਲਵੇ ਲਾਈਨ ਤੇ ਹੋਇਆ ਜ਼ਬਰਦਸਤ ਧਮਾਕਾ
ਫ਼ਤਿਹਗੜ੍ਹ ਸਾਹਿਬ, 24 ਜਨਵਰੀ 2026 : ਪੰਜਾਬ ਦੇ ਜਿ਼ਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੀ ਸਰਹਿੰਦ ਰੇਲਵੇ ਲਾਈਨ (Sirhind Railway Line) ਤੇ ਧਮਾਕਾ ਹੋਣ ਕਾਰਨ ਮਾਲ ਰੇਲ ਗੱਡੀ ਦੇ ਇੰਜਣ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ । ਧਮਾਕਾ ਹੋਣ ਕਾਰਨ ਕੀ ਹੋਇਆ ਹੈ ਕੋਈ ਜ਼ਖ਼ਮੀ ਪ੍ਰਾਪਤ ਜਾਣਕਾਰੀ ਅਨਸਾਰ ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੀ ਸਰਹਿੰਦ ਰੇਲਵੇ ਲਾਈਨ ’ਤੇ ਜੋ ਧਮਾਕਾ […]
ਸਰਹਿੰਦ ਰੇਲਵੇ ਲਾਈਨ ਤੇ ਹੋਇਆ ਜ਼ਬਰਦਸਤ ਧਮਾਕਾ Read Post »










