ਬੱਬਰ ਖ਼ਾਲਸਾ ਨੇ ਲਈ ਨਾਲਾਗੜ੍ਹ ਧਮਾਕੇ ਦੀ ਜਿੰਮੇਵਾਰੀ
ਨਾਲਾਗੜ੍ਹ, 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਨਾਲਾਗੜ੍ਹ ਪੁਲਸ ਥਾਣੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ (Responsibility for the explosion) ਅੱਤਵਾਦੀ ਸੰਗਠਨ ਬੱਬਰ ਖਾਲਸਾ ਨੇ ਲਈ ਹੈ । ਇਸ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ’ਤੇ ਦਿੱਤੀ ਗਈ ਜਿਸ ਤੋਂ ਬਾਅਦ ਸੂਬਾ ਪੁਲਿਸ ਹਰਕਤ ਵਿਚ ਆ ਗਈ ਹੈ । ਕੀ ਆਖਿਆ […]
ਬੱਬਰ ਖ਼ਾਲਸਾ ਨੇ ਲਈ ਨਾਲਾਗੜ੍ਹ ਧਮਾਕੇ ਦੀ ਜਿੰਮੇਵਾਰੀ Read Post »










