ਧਰਮ ਸਮਾਜ ਵਿੱਚ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਦਿੰਦੇ ਹਨ ਸੰਦੇਸ਼ : ਹਰਚੰਦ ਸਿੰ ਬਰਸਟ
ਪਟਿਆਲਾ, 24 ਮਾਰਚ : ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪੁਰਾ ਵਿਖੇ ਆਯੋਜਿਤ ਰੋਜਾ ਇਫ਼ਤਾਰੀ ਪ੍ਰੋਗਰਾਮ (ਦਾਵਤ-ਏ-ਇਫ਼ਤਾਰ) ਵਿੱਚ ਸ਼ਿਰਕਤ ਕੀਤੀ । ਇਸਲਾਮ ਅਲੀ, ਮੈਂਬਰ ਪੰਜਾਬ ਸਟੇਟ ਮਿਨਿਓਰਿਟੀ ਕਮਿਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ. ਬਰਸਟ ਵੱਲੋਂ ਸਾਰਿਆਂ ਨੂੰ ਰਮਜਾਨ ਦੀ ਮੁਬਾਰਕਬਾਦ ਦਿੱਤੀ […]
ਧਰਮ ਸਮਾਜ ਵਿੱਚ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਦਿੰਦੇ ਹਨ ਸੰਦੇਸ਼ : ਹਰਚੰਦ ਸਿੰ ਬਰਸਟ Read Post »









